ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ ਤੇ ਯੂ. ਏ. ਈ. ''ਚ ਨਰਸਾਂ ਦੀ ਭਾਰੀ ਮੰਗ, GNM ਕਰ ਚੁੱਕੇ ਵਿਦਿਆਰਥੀ ਵੀ ਕਰ ਸਕਦੇ ਨੇ ਅਪਲਾਈ

07/19/2017 5:44:11 PM

ਮੋਹਾਲੀ— ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਚੰਗੀ ਖਬਰ ਹੈ। ਇੱਥੇ ਨਰਸਾਂ ਦੀ ਭਾਰੀ ਮੰਗ ਕੀਤੀ ਜਾ ਰਹੀ ਹੈ। GNM  ਕਰ ਚੁੱਕੇ ਵਿਦਿਆਰਥੀ ਵੀ ਇਨ੍ਹਾਂ ਦੇਸ਼ਾਂ 'ਚ ਜਾਣ ਲਈ ਅਪਲਾਈ ਕਰ ਸਕਦੇ ਹਨ। GNM, BSc ਜਾਂ ਹੋਰ ਮੈਡੀਕਲ ਕਿਤੇ ਨਾਲ ਸੰਬੰਧਤ ਕੋਰਸ ਕਰ ਚੁੱਕੇ ਵਿਦਿਆਰਥੀ ਦੀ ਆਸਟ੍ਰੇਲੀਆ, ਨਿਊਜ਼ੀਲੈਂਡ, ਸਿੰਗਾਪੁਰ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਿਚ ਮੰਗ ਵਧੀ ਹੈ ਅਤੇ ਵੀਜ਼ਾ ਲੈਣਾ ਵੀ ਆਸਾਨ ਹੋ ਗਿਆ ਹੈ।
ਮੈਡੀਕਲ ਕਿਤੇ ਨਾਲ ਸੰਬੰਧਤ ਕੋਰਸ DET ਕਰਨ ਤੋਂ ਬਾਅਦ ਤੁਸੀਂ ਇਨ੍ਹਾਂ ਦੇਸ਼ਾਂ ਵਿਚ ਆਸਾਨੀ ਨਾਲ ਵੀਜ਼ਾ ਲੈ ਸਕਦੇ ਹੋ। ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਏਜੰਸੀ ਸੀਬਰਡ ਇੰਟਰਨੈਸ਼ਨਲ ਮੋਹਾਲੀ ਵਿਖੇ ਇਹ ਕੋਰਸ ਬਾਹਰੋਂ ਆਏ ਟਰੇਨਰਜ਼ ਵਲੋਂ ਬਹੁਤ ਹੀ ਵਧੀਆ ਢੰਗ ਨਾਲ ਕਰਵਾਇਆ ਜਾਂਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੀਬਰਡ ਦੇ ਕਾਰਜਕਰਤਾਵਾਂ ਨੇ ਦੱਸਿਆ ਕਿ ਉਨ੍ਹਾਂ ਦੀ ਏਜੰਸੀ 12 ਸਾਲ ਪੁਰਾਣੀ ਹੈ ਅਤੇ 6000 ਤੋਂ ਵਧ ਵਿਦਿਆਰਥੀਆਂ ਨੂੰ ਬਾਹਰ ਭੇਜ ਚੁੱਕੀ ਹੈ। 
ਉਨ੍ਹਾਂ ਦੱਸਿਆ ਕਿ ਏਜੰਸੀ ਵਲੋਂ DET ਦੀ ਸਮੱਗਰੀ ਆਸਟ੍ਰੇਲੀਆ ਤੋਂ ਤਿਆਰ ਕਰਵਾਈ ਗਈ ਹੈ। ਜਿਹੜੇ ਵਿਦਿਆਰਥੀ ਡੀ. ਈ. ਟੀ. ਕਰਨਾ ਚਾਹੁੰਦੇ ਹਨ, ਉਹ ਉਨ੍ਹਾਂ ਦੇ ਦਫਤਰ SCF-75, phase-10 ਮੋਹਾਲੀ ਆ ਕੇ ਸੀਟ ਬੁੱਕ ਕਰਵਾ ਸਕਦੇ ਹਨ ਅਤੇ ਜਿਹੜੇ ਵਿਦਿਆਰਥੀ ਨਹੀਂ ਆ ਸਕਦੇ ਹਨ, ਉਨ੍ਹਾਂ ਲਈ ਆਨਲਾਈਨ DET ਕੋਰਸ ਤਿਆਰ ਕੀਤਾ ਗਿਆ ਹੈ। ਉਹ ਘਰ ਬੈਠੇ ਕੇ ਹੀ DET ਦੀ ਤਿਆਰੀ ਕਰ ਸਕਦੇ ਹਨ। ਸੀਟ ਬੁੱਕ ਕਰਨ ਲਈ 0172-5099920 'ਤੇ ਫੋਨ ਕਰ ਸਕਦੇ ਹੋ।