ਵਿਧਾਨ ਸਭਾ ਹਲਕਾ ਗੜ੍ਹਸ਼ੰਕਰ ਸੀਟ ਦਾ ਇਤਿਹਾਸ
01/09/2017 4:15:00 PM
ਗੜ੍ਹਸ਼ੰਕਰ — ਗੜ੍ਹਸ਼ੰਕਰ ਵਿਧਾਨ ਸਭਾ ਸੀਟ ਸਿਆਸੀ ਨਜ਼ਰੀਏ ਤੋਂ ਕਿਸੇ ਪਾਰਟੀ ਵਿਸ਼ੇਸ਼ ਜਾਂ ਵਿਅਕਤੀ ਵਿਸ਼ੇਸ਼ ਦੀ ਨਹੀਂ ਰਹੀ ਹਾਲਾਂਕਿ ਕਾਂਗਰਸ ਜ਼ਿਆਦਾ ਵਾਰ ਜਿੱਤੀ, ਉਹ ਵੀ ਇਕ ਹੀ ਪਰਿਵਾਰ ਤੋਂ, ਇਸ ਖੇਤਰ ਦੇ ਲੋਕਾਂ ਨੇ ਸੀ. ਪੀ. ਆਈ. ਕਾਂਗਰਸ, ਬਸਪਾ, ਭਾਜਪਾ ਨੂੰ ਜਿੱਤ ਦਵਾਈ ਪਰ ਕੋਈ ਵੀ ਆਗੂ ਖੇਤਰ ਲਈ ਵੱਡਾ ਕੰਮ ਕਰ ਦਿਖਾਉਣ ''ਚ ਸਫਲ ਨਹੀਂ ਹੋਇਆ, ਜਿਵੇਂ ਕੋਈ ਵੱਡਾ ਉਦਯੋਗ, ਰੇਲ ਮਾਰਗ ਦਾ ਵਿਸਤਾਰ ਆਦਿ। ਕਾਂਗਰਸ ਦਾ ਗੜ੍ਹ ਮੰਨੀ ਜਾਂਦੀ ਇਸ ਸੀਟ ''ਤੇ 2012 ''ਚ ਅਕਾਲੀ ਦਲ ਤੋਂ ਠੇਕੇਦਾਰ ਸੁਰਿੰਦਰ ਸਿੰਘ ਪਹਿਲੀ ਵਾਰ ਵਿਧਾਇਕ ਬਣੇ।
ਵੋਟਰ 163327
ਮਰਦ 85138
ਔਰਤਾਂ 78189
ਜਾਤੀ ਸਮੀਕਰਨ
ਹਿੰਦੂ |
60 ਫੀਸਦੀ |
ਸਿੱਖ |
40 ਫੀਸਦੀ |
ਸੀਟ ਦਾ ਇਤਿਹਾਸ
ਸਾਲ |
ਪਾਰਟੀ |
ਜੇਤੂ |
1977 |
ਸੀ. ਪੀ. ਆਈ. | ਦਰਸ਼ਨ ਸਿੰਘ ਕੈਨੇਡੀਅਨ |
1980 |
ਕਾਂਗਰਸ |
ਪੰਡਿਤ ਸਰਵਨ ਰਾਮ |
1985 |
ਕਾਂਗਰਸ | ਪੰਡਿਤ ਸਵਰਨ ਰਾਮ |
1997 |
ਬਸਪਾ |
ਸ਼ਿੰਗਾਰਾ ਰਾਮ ਸਹੁੰਗੜਾ |
2002 |
ਭਾਜਪਾ |
ਅਵਿਨਾਸ਼ ਰਾਇ ਖੰਨਾ |
2004 |
ਉਪ ਚੋਣ ਕਾਂਗਰਸ | ਲਵ ਕੁਮਾਰ ਗੋਲਡੀ |
2007 |
ਕਾਂਗਰਸ |
ਲਵ ਕੁਮਾਰ ਗੋਲਡੀ |
2012 |
ਸ਼ਿਅਦ |
ਠੇਕੇਦਾਰ ਸੁਰਿੰਦਰ ਸਿੰਘ |