ਕੀ ਤੁਸੀਂ ਵੀ ਚਾਹੁੰਦੇ ਹੋ ਕੀ ਤੁਹਾਡਾ ਬੱਚਾ ਕੈਨੇਡਾ ਦੇ ਸਕੂਲ ਵਿੱਚ ਪੜ੍ਹਾਈ ਕਰੇ?

06/26/2023 4:37:17 PM

ਇੰਟਰਨੈਸ਼ਨਲ ਡੈਸਕ- ਕੀ ਤੁਸੀਂ ਵੀ ਚਾਹੁੰਦੇ ਹੋ ਕੀ ਤੁਹਾਡਾ ਬੱਚਾ ਕੈਨੇਡਾ ਦੇ ਸਕੂਲ ਵਿੱਚ ਪੜ੍ਹਾਈ ਕਰੇ, ਤਾਂ ਅੱਜ ਹੀ ਅਪਲਾਈ ਕਰੋ ਕੈਨੇਡਾ ਮਾਈਨਰ ਸਟੱਡੀ ਵੀਜ਼ਾ। ਜੀ ਹਾਂ ਇਸ ਵੀਜ਼ੇ ਰਾਹੀਂ ਤੁਸੀਂ ਵੀ ਆਪਣੇ ਬੱਚੇ ਨੂੰ ਪੜ੍ਹਨ ਲਈ ਕੈਨੇਡਾ ਭੇਜ ਸਕਦੇ ਹੋ, ਜੇਕਰ ਮਾਤਾ ਪਿਤਾ ਜਾਂ ਗਾਰਡੀਅਨ ਜਾਣਾ ਚਾਹੇ ਤਾਂ ਉਹ ਵੀ ਨਾਲ ਜਾ ਸਕਦੇ ਹਨ। 

ਅਤੇ ਇਸ ਵੀਜ਼ੇ ਦਾ ਇੱਕ ਬਹੁਤ ਵੱਡਾ ਫ਼ਾਇਦਾ ਇਹ ਹੈ ਕਿ ਮਾਤਾ ਪਿਤਾ ਕੈਨੇਡਾ ਜਾ ਕੇ ਆਪਣਾ ਵੀਜ਼ਾ ਵਰਕ ਵੀਜ਼ਾ ਵਿੱਚ ਬਦਲਵਾ ਸਕਦੇ ਹਨ, ਦੂਜਾ ਫ਼ਾਇਦਾ ਇਹ ਹੈ ਕਿ ਜਿਵੇਂ ਹੀ ਤੁਹਾਡਾ ਵੀਜ਼ਾ ਵਰਕ ਵੀਜ਼ੇ ਵਿੱਚ ਤਬਦੀਲ ਹੁੰਦਾ ਹੈ ਤੁਹਾਡੇ ਬੱਚੇ ਦੀ ਪੜ੍ਹਾਈ ਮੁਫ਼ਤ ਹੋ ਜਾਂਦੀ ਹੈ। ਇਸੇ ਤਰ੍ਹਾਂ ਦੇ ਹੋਰ ਫ਼ਾਇਦੇ ਅਤੇ ਮਾਈਨਰ ਸਟੱਡੀ ਵੀਜ਼ਾ ਬਾਰੇ ਜਾਣਨ ਲਈ ਤੁਸੀਂ ਦਿੱਤੇ ਗਏ ਨੰਬਰ 77197-64281 ਤੇ ਕਾਲ ਕਰ ਸਕਦੇ ਹੋ ਅਤੇ ਸਾਡੇ ਆਫਿਸ ਆ ਕੇ ਮਿਲ ਸਕਦੇ ਹੋ।
 

Vandana

This news is Content Editor Vandana