ਅੰਮ੍ਰਿਤਸਰ : ਬੀ.ਐੱਸ.ਐੱਫ. ਨੇ ਅਟਾਰੀ ਸਰਹੱਦ ਨੇੜੇ ਘੁਸਪੈਠੀਆ ਕੀਤਾ ਢੇਰ

10/17/2019 2:43:41 PM

ਅੰਮ੍ਰਿਤਸਰ (ਨੀਰਜ) : ਬੀ.ਐੱਸ.ਐੱਫ ਵਲੋਂ ਅਟਾਰੀ ਸਰਹੱਦ 'ਤੇ ਇਕ ਘੁਸਪੈਠੀਏ ਨੂੰ ਢੇਰ ਕਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਬੀ.ਐੱਸ.ਐੱਫ ਨੇ ਘੁਸਪੈਠੀਆ ਨੂੰ ਬੋਪ ਕਾਹਨਗੜ੍ਹ ਚੌਕੀ ਨੇੜੇ ਢੇਰ ਕੀਤਾ ਹੈ।

Baljeet Kaur

This news is Content Editor Baljeet Kaur