ਮੁਕਤਸਰ-ਬਠਿੰਡਾ ਰੋਡ ''ਤੇ ਭਿਆਨਕ ਹਾਦਸਾ, 11 ਜ਼ਖਮੀ

01/14/2018 10:11:54 PM

ਮੁਕਤਸਰ — ਮੁਕਤਸਰ ਦੇ ਬਠਿੰਡਾ-ਮੁਕਤਸਰ ਰੋਡ 'ਤੇ ਜੇ. ਡੀ. ਕਾਲਜ ਦੇ ਸਾਹਮਣੇ ਇਕ ਟਵੇਰਾ ਅਤੇ ਫੋਰਡ ਫਿਸਟਾ ਗੱਡੀ ਦੀ ਭਿਆਨਕ ਟੱਕਰ ਹੋਈ। ਜਿਸ 'ਚ ਕਰੀਬ 10 ਤੋਂ 11 ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਹਏ। ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਜ਼ਖਮੀ ਹੋਏ 11 ਲੋਕਾਂ 'ਚ 3 ਨੂੰ ਫਰੀਦਕੋਟ ਰੈਫਰ ਕੀਤਾ ਗਿਆ ਹੈ।