ਪੰਜਾਬ ਸਰਕਾਰ ਵਲੋਂ 81 ਨਗਰ ਕੌਂਸਲ/ਪੰਚਾਇਤ ਅਧਿਕਾਰੀ ਤਬਦੀਲ

07/31/2019 8:27:05 PM

ਚੰਡੀਗੜ੍ਹ: ਪੰਜਾਬ ਸਰਕਾਰ ਵਲੋਂ 81 ਨਗਰ ਕੌਂਸਲ ਤੇ ਪੰਚਾਇਤ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।