ਪੰਜਾਬ ਦੇ 22 IAS ਅਤੇ PCS ਅਫਸਰਾਂ ਦੇ ਤਬਾਦਲੇ

02/04/2016 5:38:04 PM

ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਵੀਰਵਾਰ ਨੂੰ 22 ਆਈ. ਏ. ਐੱਸ. ਅਫਸਰਾਂ ਦੇ ਟਰਾਂਸਫਰ ਦੇ ਹੁਕਮ ਜਾਰੀ ਕੀਤੇ ਗਏ ਹਨ, ਜਿਨ੍ਹਾਂ ''ਚ 6 ਡਿਪਟੀ ਕਮਿਸ਼ਨਰ ਵੀ ਸ਼ਾਮਲ ਹਨ। ਇਨ੍ਹਾਂ ਅਧਿਕਾਰੀਆਂ ਦੀ ਸੂਚੀ ਇਸ ਤਰ੍ਹਾਂ ਹੈ-
 

ਲੜੀ ਨੰਬਰ ਅਧਿਕਾਰੀ   ਮੌਜੂਦਾ ਪੋਸਟਿੰਗ   ਨਵੀਂ ਪੋਸਟਿੰਗ
1  ਵਰਿੰਦਰ ਕੁਮਾਰ ਸ਼ਰਮਾ (ਆਈ. ਏ. ਐੱਸ.)  ਏ. ਡੀ. ਸੀ. ਬਠਿੰਡਾ    ਡਿਪਟੀ ਕਮਿਸ਼ਨਰ ਮਾਨਸਾ
2 ਸੁਮਿਤ ਜਾਰੰਗਲ (ਆਈ. ਏ. ਐੱਸ.)   ਏ. ਡੀ. ਸੀ. (ਡੀ) ਬਠਿੰਡਾ  ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ
3 ਵਿਪੁਲ ਉਜਵਲ (ਆਈ. ਏ. ਐੱਸ.)  ਏ. ਡੀ. ਸੀ. ਫਾਜ਼ਿਲਕਾ ਡਿਪਟੀ ਕਮਿਸ਼ਨਰ ਸ਼ਹੀਦ ਭਗਤ ਸਿੰਘ ਨਗਰ
4 ਭੁਪਿੰਦਰ ਸਿੰਘ (ਆਈ. ਏ. ਐੱਸ.)  ਡਿਪਟੀ ਕਮਿਸ਼ਨਰ ਮਾਨਸਾ  ਡਿਪਟੀ ਕਮਿਸ਼ਨਰ ਬਰਨਾਲਾ 
5 ਜਸਕਿਰਨ ਸਿੰਘ (ਆਈ. ਏ. ਐੱਸ.)  ਡਿਪਟੀ ਕਮਿਸ਼ਨਰ ਸ਼੍ਰੀ ਮੁਕਤਸਰ ਸਾਹਿਬ   ਡਿਪਟੀ ਕਮਿਸ਼ਨਰ ਕਪੂਰਥਲਾ 
6  ਤਨੂੰ ਕਸ਼ਯਪ (ਆਈ. ਏ. ਐੱਸ.)  ਡਿਪਟੀ ਕਮਿਸ਼ਨਰ ਕਪੂਰਥਲਾ (ਬਦਲੀ ਅਧੀਨ)  ਡਾਇਰੈਕਟਰ, ਉਦਯੋਗ ਅਤੇ ਕਮਰਸ 
7 ਇੰਦੂ ਮਲਹੋਤਰਾ (ਆਈ. ਏ.ਐੱਸ.)  ਪੋਸਟਿੰਗ ਲਈ ਉਪਲੱਬਧ  ਐੱਮ. ਡੀ., ਪੀ. ਐੱਸ. ਆਈ. ਡੀ. ਸੀ. ਅਤੇ ਵਾਧੂ ਚਾਰਜ ਐੱਮ. ਡੀ. ਪੀ. ਐੱਫ. ਸੀ.
8 ਐੱਮ. ਪੀ. ਅਰੋੜਾ (ਆਈ ਏ. ਐੱਸ.)  ਵਿਸ਼ੇਸ਼ ਸਕੱਤਰ, ਖੁਰਾਕ ਤੇ ਸਿਵਲ ਸਪਲਾਈ  ਵਿਸ਼ੇਸ਼ ਸਕੱਤਰ, ਸਕੂਲ ਸਿੱਖਿਆ
9 ਅਮਿਤ ਕੁਮਾਰ (ਆਈ ਏ. ਐੱਸ.)  ਵਧੀਕ ਸਕੱਤਰ, ਸਥਾਨਕ ਸਰਕਾਰਾਂ ਅਤੇ ਵਾਧੂ ਚਾਰਜ ਵਧੀਕ ਸੀ. ਈ. ਓ. ਪੰਜਾਬ ਰਾਜ ਸੀਵਰੇਜ ਬੋਰਡ  ਡਿਪਟੀ ਕਮਿਸ਼ਨਰ ਪਠਾਨਕੋਟ
10  ਏ. ਪੀ. ਐੱਸ. ਵਿਰਕ,  (ਆਈ ਏ. ਐੱਸ.) ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਅਤੇ ਵਿਸ਼ੇਸ਼ ਸਕੱਤਰ, ਸ਼ਹਿਰੀ ਹਵਾਬਾਜ਼ੀ ਅਤੇ ਸੀ. ਈ. ਓ., ਪੰਜਾਬ ਰਾਜ ਸ਼ਹਿਰੀ ਹਵਾਬਾਜੀ ਕੌਂਸਲ  ਵਿਸ਼ੇਸ਼ ਸਕੱਤਰ, ਸ਼ਹਿਰੀ ਹਵਾਬਾਜ਼ੀ ਅਤੇ ਸੀ. ਈ. ਓ., ਪੰਜਾਬ ਰਾਜ ਸ਼ਹਿਰੀ ਹਵਾਬਾਜ਼ੀ ਕੌਂਸਲ
11  ਗੁਰਲਵਲੀਨ ਸਿੰਘ  (ਆਈ ਏ. ਐੱਸ.)  ਡਿਪਟੀ ਕਮਿਸ਼ਨਰ ਬਰਨਾਲਾ  ਡਾਇਰੈਕਟਰ, ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ
12 ਸੁਖਵਿੰਦਰ ਸਿੰਘ (ਆਈ. ਏ. ਐੱਸ.)  ਡਿਪਟੀ ਕਮਿਸ਼ਨਰ ਪਠਾਨਕੋਟ  ਡਾਇਰੈਕਟਰ, ਛੋਟੀਆਂ ਬੱਚਤਾਂ ਅਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ, ਵਿੱਤ ਅਤੇ ਕਮਿਸ਼ਨਰ, ਐੱਨ. ਆਰ. ਆਈਜ਼
13 ਪਰਮਪਾਲ ਕੌਰ ਸਿੱਧੂ  (ਆਈ ਏ. ਐੱਸ.)  ਪੋਸਟਿੰਗ ਲਈ ਉਪਲੱਬਧ   ਏ. ਡੀ. ਸੀ. ਬਠਿੰਡਾ
14 ਸ਼ੀਨਾ ਅਗਰਵਾਲ  (ਆਈ ਏ. ਐੱਸ.)  ਵਧੀਕ ਕਮਿਸ਼ਨਰ, ਮਿਊਂਸਪਲ ਕਾਰਪੋਰੇਸ਼ਨ, ਲੁਧਿਆਣਾ  ਏ. ਡੀ. ਸੀ. (ਡੀ), ਬਠਿੰਡਾ ਅਤੇ ਵਾਧੂ ਚਾਰਜ ਚੇਅਰਮੈਨ ਇੰਵਪਰੂਵਮੈਂਟ ਟਰੱਸਟ, ਬਠਿੰਡਾ
15  ਸੱਯਮ ਅਗਰਵਾਲ  (ਆਈ ਏ. ਐੱਸ.)  ਏ. ਡੀ. ਸੀ. ਗੁਰਦਾਸਪੁਰ  ਏ. ਡੀ. ਸੀ. ਮਾਨਸਾ
16 ਇਸ਼ਾ  (ਆਈ ਏ. ਐੱਸ.)  ਏ. ਡੀ. ਸੀ. ਮਾਨਸਾ  ਕਮਿਸ਼ਨਰ ਮਿਊਂਸਪਲ ਕਾਰਪੋਰੇਸ਼ਨ ਬਠਿੰਡਾ (ਸ਼੍ਰੀ ਅਨਿਲ ਗਰਗ, ਪੀ. ਸੀ. ਐੱਸ., ਏ. ਸੀ. ਏ. ਬੀ. ਡੀ. ਏ. ਨੂੰ ਕਮਿÎਸ਼ਨਰ ਐੱਮ. ਸੀ., ਬਠਿੰਡਾ ਦੇ ਚਾਰਚ ਤੋਂ ਫਾਰਗ ਕਰਦੇ ਹੋਏ)
17 ਸੈਨਾਲੀ ਗਿਰੀ  (ਆਈ ਏ. ਐੱਸ.)  ਏ. ਡੀ. ਸੀ. ਫਰੀਦਕੋਟ  ਕਮਿਸ਼ਨਰ, ਮਿਊਂਸੀਪਲ ਕਾਰਪੋਰੇਸ਼ਨ ਮੋਗਾ
18 ਜਗਵਿੰਦਰਜੀਤ ਸਿੰਘ ਗਰੇਵਾਲ (ਪੀ. ਸੀ. ਐੱਸ.)  ਡੀ. ਟੀ. ਓ. ਗੁਰਦਾਸਪੁਰ   ਏ. ਡੀ. ਸੀ., ਗੁਰਦਾਸਪੁਰ ਅਤੇ ਵਾਧੂ ਚਾਰਜ ਡੀ. ਟੀ. ਓ. ਗੁਰਦਾਸਪੁਰ
19 ਅਜੇ ਕੁਮਾਰ ਸੂਦ (ਪੀ. ਸੀ. ਐੱਸ.)  ਵਧੀਕ ਮੁੱਖ ਪ੍ਰਸ਼ਾਸਕ ਗਲਾਡਾ ਅਤੇ ਵਾਧੂ ਚਾਰਜ ਚੇਅਰਮੈਨ ਇੰਵਪਰੂਵਮੈਂਟ ਟਰੱਸਟ ਲੁਧਿਆਣਾ  ਏ. ਡੀ. ਸੀ., ਲੁਧਿਆਣਾ ਅਤੇ ਵਾਧੂ ਚਾਰਜ ਵਧੀਕ ਮੁੱਖ ਪ੍ਰਸ਼ਾਸਕ ਗਲਾਡਾ ਅਤੇ ਵਾਧੂ ਚਾਰਜ ਚੇਅਰਮੈਨ, ਇੰਵਪਰੂਵਮੈਂਟ ਟਰੱਸਟ ਲੁਧਿਆਣਾ
20 ਰਾਕੇਸ਼ ਕੁਮਾਰ ਪੋਪਲੀ (ਪੀ. ਸੀ. ਐੱਸ.)  ਐੱਸ. ਡੀ. ਐੱਮ. ਬਾਬਾ ਬਕਾਲਾ  ਐੱਸ. ਡੀ. ਐੱਮ., ਬਾਬਾ ਬਕਾਲਾ ਅਤੇ ਵਾਧੂ ਚਾਰਜ ਈ. ਓ. ਅੰਮ੍ਰਿਤਸਰ ਡਿਵੈਲਪਮੈਂਟ ਅਥਾਰਟੀ ਅੰਮ੍ਰਿਤਸਰ
 21 ਹਰਸੁਰਿੰਦਰ ਪਾਲ ਸਿੰਘ ਪੀ. ਸੀ. ਐੱਸ.  ਏ. ਐੱਮ. ਡੀ. ਵੇਅਰਹਾਊਸਿੰਗ ਕਾਰਪੋਰੇਸ਼ਨ ਅਤੇ ਵਾਧੂ ਚਾਰਜ ਡਿਪਟੀ ਡਾਇਰੈਕਟਰ (ਪ੍ਰਬੰਧ) ਪੰਜਾਬ ਮੰਡੀ ਬੋਰਡ  ਏ. ਐੱਮ. ਡੀ. ਵੇਅਰਹਾਊਸਿੰਗ ਕਾਰਪੋਰੇਸ਼ਨ (ਡਿਪਟੀ ਡਾਇਰੈਕਟਰ ਪ੍ਰਬੰਧ ਪੰਜਾਬ ਮੰਡੀ ਬੋਰਡ ਦੀ ਅਸਾਮੀ ਦੇ ਵਾਧੂ ਚਾਰਜ ਤੋਂ ਫਾਰਗ ਕਰਦੇ ਹੋਏ)
22  ਨਯਨ ਭੁੱਲਰ  ਪੀ. ਸੀ. ਐੱਸ.   ਜੁਆਇੰਟ ਕਮਿਸ਼ਨਰ ਮਿਊਂਸੀਪਲ ਕਾਰਪੋਰੇਸ਼ਨ ਐੱਸ. ਏ. ਐੱਸ. ਨਗਰ  ਸਹਾਇਕ ਕਮਿਸ਼ਨਰ (ਸ਼ਿਕਾਇਤਾਂ), ਐੱਸ. ਏ. ਐੱਸ. ਨਗਰ

 

Babita Marhas

This news is News Editor Babita Marhas