17 ਆਈ.ਏ.ਐੱਸ. ਤੇ 12 ਪੀ.ਸੀ.ਐੱਸ. ਅਧਿਕਾਰੀ ਤਬਦੀਲ

09/30/2018 11:31:15 PM

ਚੰਡੀਗੜ੍ਹ (ਸ਼ਰਮਾ)- ਪੰਜਾਬ ਸਰਕਾਰ ਨੇ 17 ਆਈ. ਏ. ਐੱਸ. ਅਤੇ 12 ਪੀ. ਸੀ. ਐੱਸ. ਅਧਿਕਾਰੀਆਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਕੀਤੇ ਹਨ।
ਆਈ. ਏ. ਐੱਸ.
ਸਰਵਜੀਤ ਸਿੰਘ— ਪ੍ਰਮੁੱਖ ਸਕੱਤਰ, ਜਲ ਸਰੋਤ ਅਤੇ ਵਾਧੂ ਚਾਰਜ ਪ੍ਰਮੁੱਖ ਸਕੱਤਰ, ਮਾਈਨਸ ਐਂਡ ਜਿਓਲੌਜੀ
ਜਸਪਾਲ ਸਿੰਘ— ਪ੍ਰਮੁੱਖ ਸਕੱਤਰ, ਟਰਾਂਸਪੋਰਟ
ਕ੍ਰਿਸ਼ਨ ਕੁਮਾਰ— ਸਕੱਤਰ, ਸਕੂਲ ਸਿੱਖਿਆ ਅਤੇ ਵਾਧੂ ਚਾਰਜ ਸਕੱਤਰ, ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ
ਵਿਜੇ ਨਾਮਦਿਓਰਾਓ ਜ਼ਾਦੇ— ਮੈਨੇਜਿੰਗ ਡਾਇਰੈਕਟਰ, ਪੰਜਾਬ ਬੁਨਿਆਦੀ ਢਾਂਚਾ ਵਿਕਾਸ ਬੋਰਡ ਤੇ ਵਾਧੂ ਚਾਰਜ ਸਕੱਤਰ, ਬਾਗਬਾਨੀ
ਰਵਿੰਦਰ ਕੁਮਾਰ ਕੌਸ਼ਿਕ— ਸਕੱਤਰ, ਊਰਜਾ ਅਤੇ ਨਵੇਂ ਅਤੇ ਨÎਵਿਆਉਣਯੋਗ ਊਰਜਾ ਸਰੋਤ ਅਤੇ ਵਾਧੂ ਚਾਰਜ ਕਮਿਸ਼ਨਰ, ਰੂਪਨਗਰ ਡਵੀਜ਼ਨ, ਰੂਪਨਗਰ
ਗੁਰਲਵਲੀਨ ਸਿੰਘ ਸਿੱਧੂ— ਡੀ. ਪੀ. ਆਈ. (ਕਾਲਜਿਜ਼)
ਦਵਿੰਦਰ ਪਾਲ ਸਿੰਘ ਖਰਬੰਦਾ— ਡਾਇਰੈਕਟਰ ਇੰਡਸਟਰੀਜ਼ ਅਤੇ ਕਾਮਰਸ
ਪ੍ਰਸ਼ਾਂਤ ਕੁਮਾਰ ਗੋਇਲ— ਡਾਇਰੈਕਟਰ ਜਨਰਲ, ਸਕੂਲ ਸਿੱਖਿਆ ਅਤੇ ਵਾਧੂ ਚਾਰਜ ਸਕੱਤਰ, ਪੰਜਾਬ ਸਕੂਲ ਸਿੱÎਖਿਆ ਬੋਰਡ
ਅਰਵਿੰਦਰ ਪਾਲ ਸਿੰਘ ਸੰਧੂ— ਵਿਸ਼ੇਸ਼ ਸਕੱਤਰ, ਵਿਧਾਨਕ ਮਾਮਲੇ ਅਤੇ ਵਾਧੂ ਚਾਰਜ ਵਿਸ਼ੇਸ਼ ਸਕੱਤਰ, ਲੇਬਰ
ਸੰਦੀਪ ਹੰਸ— ਡਿਪਟੀ ਕਮਿਸ਼ਨਰ, ਮੋਗਾ
ਦੀਪਤੀ ਉੱਪਲ— ਮੁੱਖ ਪ੍ਰਸ਼ਾਸਕ, ਅੰਮ੍ਰਿਤਸਰ ਵਿਕਾਸ ਅਥਾਰਟੀ, ਅੰਮ੍ਰਿਤਸਰ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ
ਕੋਮਲ ਮਿੱਤਲ— ਵਧੀਕ ਕਮਿਸ਼ਨਰ ਨਗਰ ਨਿਗਮ, ਅੰਮ੍ਰਿਤਸਰ, ਸਥਾਨਕ ਸਰਕਾਰਾਂ ਵਿਭਾਗ ਤੇ ਵਾਧੂ ਚਾਰਜ ਮੁੱਖ ਕਾਰਜਕਾਰੀ ਅਫ਼ਸਰ, ਅੰਮ੍ਰਿਤਸਰ ਸਮਾਰਟ ਸਿਟੀ ਲਿਮਟਿਡ, ਅੰਮ੍ਰਿਤਸਰ
ਦੀਪਸ਼ਿਖਾ ਸ਼ਰਮਾ— ਸਬ ਡਵੀਜ਼ਨਲ ਮੈਜਿਸਟ੍ਰੇਟ, ਬੰਗਾ
ਅਮਰਪ੍ਰੀਤ ਕੌਰ ਸੰਧੂ— ਸਬ ਡਵੀਜ਼ਨਲ ਮੈਜਿਸਟ੍ਰੇਟ, ਹੁਸ਼ਿਆਰਪੁਰ
ਅਮਿਤ ਕੁਮਾਰ ਪੰਚਾਲ— ਸਬ–ਡਵੀਜ਼ਨਲ ਮੈਜਿਸਟ੍ਰੇਟ, ਨਕੋਦਰ
ਅਦਿੱਤਿਆ ਡਾਚਲਵਾਲ— ਸਬ ਡਵੀਜ਼ਨਲ ਮੈਜਿਸਟ੍ਰੇਟ, ਬੁਢਲਾਡਾ
ਅਜੇ ਅਰੋੜਾ— ਸਬ ਡਵੀਜ਼ਨਲ ਮੈਜਿਸਟ੍ਰੇਟ, ਦੂਦਨ ਸਦਨ
ਪੀ. ਸੀ. ਐੱਸ.
ਜਗਵਿੰਦਰਜੀਤ ਸਿੰਘ ਗਰੇਵਾਲ— ਸਕੱਤਰ, ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ
ਕਮਲ ਕੁਮਾਰ— ਡਿਪਟੀ ਸਕੱਤਰ, ਗ੍ਰਹਿ ਮਾਮਲੇ, ਨਿਆਂ ਅਤੇ ਜੇਲਾਂ ਅਤੇ ਵਾਧੂ ਚਾਰਜ ਸਕੱਤਰ ਪੰਜਾਬ ਰਾਜ ਚੋਣ ਕਮਿਸ਼ਨ
ਰੁਪਿੰਦਰ ਪਾਲ ਸਿੰਘ— ਵਧੀਕ ਡਿਪਟੀ ਕਮਿਸ਼ਨਰ, (ਜਨਰਲ) ਫਾਜ਼ਿਲਕਾ
ਮਨਦੀਪ ਕੌਰ— ਸਹਾਇਕ ਕਮਿਸ਼ਨਰ, (ਜਨਰਲ) ਤਰਨਤਾਰਨ ਅਤੇ ਵਾਧੂ ਚਾਰਜ ਸਹਾਇਕ ਕਮਿਸ਼ਨਰ, (ਸ਼ਿਕਾਇਤਾਂ) ਤਰਨਤਾਰਨ
ਅਰੀਨਾ ਦੁੱਗਲ— ਲੈਂਡ ਐਕੂਜੀਸ਼ਨ ਕੁਲੈਕਟਰ, ਗਮਾਡਾ, ਐੱਸ. ਏ .ਐੱਸ. ਨਗਰ
ਸੋਨਮ ਚੌਧਰੀ— ਅਸਟੇਟ ਅਫ਼ਸਰ, ਗਲਾਡਾ, ਲੁਧਿਆਣਾ ਅਤੇ ਵਾਧੂ ਚਾਰਜ ਲੈਂਡ ਐਕੂਜੀਸ਼ਨ ਕੁਲੈਕਟਰ, ਸੁਧਾਰ ਟਰੱਸਟ, ਲੁਧਿਆਣਾ
ਅਮਰਿੰਦਰ ਸਿੰਘ ਟਿਵਾਣਾ— ਸਬ ਡਵੀਜ਼ਨਲ ਮੈਜਿਸਟ੍ਰੇਟ, ਬਠਿੰਡਾ ਅਤੇ ਵਾਧੂ ਚਾਰਜ ਸਬ ਡਵੀਜ਼ਨਲ ਮੈਜਿਸਟ੍ਰੇਟ, ਮੌੜ
ਜੈਇੰਦਰ ਸਿੰਘ— ਸਹਾਇਕ ਕਮਿਸ਼ਨਰ, (ਜਨਰਲ) ਜਲੰਧਰ ਅਤੇ ਵਾਧੂ ਚਾਰਜ ਅਸਟੇਟ ਅਫ਼ਸਰ, ਜਲੰਧਰ ਵਿਕਾਸ ਅਥਾਰਟੀ, ਜਲੰਧਰ
ਅਨਮਜੋਤ ਕੌਰ— ਸਬ ਡਵੀਜ਼ਨਲ ਮੈਜਿਸਟ੍ਰੇਟ, ਜੈਤੋਂ
ਸ਼ਿਵਰਾਜ ਸਿੰਘ ਬੱਲ— ਸਹਾਇਕ ਕਮਿਸ਼ਨਰ, (ਜਨਰਲ) ਅੰਮ੍ਰਿਤਸਰ ਅਤੇ ਵਾਧੂ ਚਾਰਜ ਕਾਰਜਕਾਰੀ ਮੈਜਿਸਟ੍ਰੇਟ, ਅੰਮ੍ਰਿਤਸਰ
ਬਲਜਿੰਦਰ ਸਿੰਘ ਢਿੱਲੋਂ— ਡਿਪਟੀ ਸਕੱਤਰ, ਇੰਡਸਟਰੀਜ਼ ਅਤੇ ਕਾਮਰਸ ਅਤੇ ਵਾਧੂ ਚਾਰਜ ਜੁਆਇੰਟ ਡਾਇਰੈਕਟਰ, ਇੰਡਸਟਰੀਜ਼ ਅਤੇ ਕਾਮਰਸ ਅਤੇ ਵਾਧੂ ਚਾਰਜ ਡਿਪਟੀ ਸਕੱਤਰ, ਹਾਊਸਿੰਗ ਅਤੇ ਸ਼ਹਿਰੀ ਵਿਕਾਸ
ਰਣਦੀਪ ਸਿੰਘ— ਸਹਾਇਕ ਕਮਿਸ਼ਨਰ, (ਜਨਰਲ) ਸੰਗਰੂਰ ਅਤੇ ਵਾਧੂ ਚਾਰਜ ਸਬ ਡਵੀਜ਼ਨਲ ਮੈਜਿਸਟ੍ਰੇਟ, ਭਵਾਨੀਗੜ੍ਹ।