ਵਿਧਾਨ ਸਭਾ ਹਲਕਾ ਦੀਨਾਨਗਰ (ਰਾਖਵਾਂਕਰਨ) ਸੀਟ ਦਾ ਇਤਿਹਾਸ

01/10/2017 1:08:20 PM

ਦੀਨਾਨਾਗਰ— ਇਸ ਸੀਟ ''ਤੇ 4 ਵਾਰ ਕਾਂਗਰਸ ਦੇ ਚੌਧਰੀ ਜਯਮੁਨੀ ਅਤੇ ਦੋ ਵਾਰ ਉਨ੍ਹਾਂ ਦੀ ਨੂੰਹ ਅਰੁਣਾ ਚੌਧਰੀ ਨੇ ਖੇਤਰ ਦੀ ਅਗਵਾਈ ਕੀਤੀ ਜਦਕਿ ਭਾਜਪਾ ਦੇ ਵੈਧ ਗਿਆਨ ਚੰਦ 2 ਵਾਰ ਅਤੇ ਉਨ੍ਹਾਂ ਦੀ ਪੁੱਤਰੀ ਰੂਪ ਰਾਣੀ ਅਤੇ ਸੀਤਾਰਾਮ ਕਸ਼ਯਪ ਇਕ-ਇਕ ਵਾਰ ਇਸ ਸੀਟ ''ਤੇ ਜੇਤੂ ਰਹੇ ਹਨ। 
ਵੋਟਰ- 180826
ਪੁਰਸ਼-96439
ਔਰਤਾਂ- 84387 
 
ਜਾਤੀ ਸਮੀਕਰਨ
ਅਨੁਸੂਚਿਤ ਜਾਤੀ- 33 ਫੀਸਦੀ 
ਪਿਛੜੀ ਜਾਤੀ-12 ਫੀਸਦੀ 
ਜਨਰਲ-55 ਫੀਸਦੀ 

ਸੀਟ ਦਾ ਇਤਿਹਾਸ
ਸਾਲ 2014 ''ਚ ਹੋਈਆਂ ਲੋਕ ਸਭਾ ਚੋਣਾਂ ''ਚ ਅਕਾਲੀ ਭਾਜਪਾ ਗਠਜੋੜ ਵਲੋਂ ਵਿਨੋਦ ਖੰਨਾ ਨੇ ਕਾਂਗਰਸ ਦੇ ਪ੍ਰਤਾਪ ਸਿੰਘ ਬਾਜਵਾ ਨੂੰ ਹਰਾਇਆ ਸੀ। 
 
ਕੁੱਲ ਵੋਟਾਂ  180826
ਪਈਆਂ ਵੋਟਾਂ 119147 
ਭਾਜਪਾ 49826 
ਕਾਂਗਰਸ  42205 
''ਆਪ''  21890 
ਬੀ. ਐੱਸ. ਪੀ 497 
ਸੀ. ਪੀ. ਆਈ  2041 
ਸੀ. ਪੀ. ਐੱਮ  346 
''ਨੋਟਾ''   526