ਸੁਜਾਨਪੁਰ ਸੀਟ ਦਾ ਇਤਿਹਾਸ

01/14/2017 4:35:49 PM

ਸੁਜਾਨਪੁਰ 1977 ਤੋਂ ਲੈ ਕੇ 1997 ਦਹਾਕੇ ਤੱਕ ਸੁਜਾਨਪੁਰ ਸੀਟ ਕਾਂਗਰਸ ਦੀ ਪਰਪੰਰਾਗਤ ਸੀਟ ਮੰਨੀ ਜਾਂਦੀ ਹੈ। ਸਵ. ਚਮਨ ਲਾਲ ਨੂੰ ਇਸ ਹਲਕੇ ਦਾ ਪਹਿਲਾ ਵਿਧਾਇਕ ਹੋਣ ਦਾ ਮਾਣ ਪ੍ਰਾਪਤ ਹੈ। ਉਹ ਇਥੋਂ ਵਾਰ ਅਤੇ ਸਵ. ਰਘੂਨਾਥ ਸਹਾਇ ਪੂਰੀ 3 ਬਾਰ ਵਿਧਾਇਕ, ਭਾਜਪਾ ਤੋਂ ਸਤਪਾਲ ਸੈਣੀ 1 ਬਾਰ ਅਤੇ ਭਾਜਪਾ ਤੋਂ ਹੀ ਦਿਨੇਸ਼ ਸਿੰਘ ਬੱਬੂ ਵਿਧਾਇਕ ਰਹੇ।
ਕੁੱਲ ਵੋਟਰ  1,50,922
ਮਰਦ  79,830
ਮਹਿਲਾ  71,071
 
ਜਾਤੀ ਸਮੀਕਰਣ 
ਰਾਜਪੂਤ  31 ਫੀਸਦੀ
ਗੁੱਜਰ 3 ਫੀਸਦੀ 
ਬ੍ਰਾਹਮਣ  15 ਫੀਸਦੀ
ਜੱਟ ਸਿੱਖ  3 ਫੀਸਦੀ 
ਖੱਤਰੀ/ਵੈਸ਼ ਅਤੇ ਹੋਰ  13 ਫੀਸਦੀ
ਦਲਿਤ  27 ਫੀਸਦੀ
 
ਸੀਟ ਦਾ ਇਤਿਹਾਸ
ਸਾਲ ਪਾਰਟੀ   ਜੇਤੂ
1977  ਕਾਂਗਰਸ  ਚਮਨ ਲਾਲ
1980  ਕਾਂਗਰਸ  ਚਮਨ ਲਾਲ 
1985  ਕਾਂਗਰਸ  ਰਘੁਨਾਥ ਸਹਾਇਪੁਰੀ 
1992  ਕਾਂਗਰਸ  ਰਘੁਨਾਥ ਸਹਾਇਪੁਰੀ
1997  ਭਾਜਪਾ  ਸਤਪਾਲ ਸੈਣੀ
2002  ਕਾਂਗਰਸ  ਰਘੁਨਾਥ ਸਹਾਇਪੁਰੀ 
2007  ਭਾਜਪਾ  ਦਿਨੇਸ਼ ਸਿੰਘ ਬੱਬੂ
2012 ਭਾਜਪਾ   ਦਿਨੇਸ਼ ਸਿੰਘ ਬੱਬੂ