ਵਿਧਾਨ ਸਭਾ ਹਲਕਾ ਮੁਕੇਰੀਆਂ ਸੀਟ ਦਾ ਇਤਿਹਾਸ

01/09/2017 4:21:07 PM

ਮੁਕੇਰੀਆਂ(ਵਿਜੇ ਨਾਂਗਲਾ)— ਇਹ ਸੀਟ ਜ਼ਿਆਦਾਤਰ ਸਮੇਂ ਕਾਂਗਰਸ ਦੀ ਰਹੀ। ਕਾਂਗਰਸ ਤੋਂ ਰਲਾ ਰਾਮ 3 ਵਾਰ ਅਤੇ ਡਾ. ਕੇਵਲ ਕ੍ਰਿਸ਼ਨ 7 ਵਾਰ ਵਿਧਾਇਕ ਰਹੇ। ਭਾਜਪਾ ਤੋਂ ਅਰੁਣੇਸ਼ ਸ਼ਾਕਰ 2 ਵਾਰ ਅਤੇ ਰਜਨੀਸ਼ ਬੱਬੀ ਆਜ਼ਾਦ ਉਮੀਦਵਾਰ ਜਿੱਤ ਕੇ ਵਿਧਾਇਕ ਬਣੇ। 
 
ਕੁੱਲ ਵੋਟਰ- 1,79,587
ਪੁਰਸ਼- 91,533 
ਔਰਤਾਂ- 88048 
ਥਰਡ ਜੈਂਡਰ-6 
 
ਜਾਤੀ ਸਮੀਕਰਨ 
ਹਿੰਦੂ- 80 ਫੀਸਦੀ 
ਸਿੱਖ-20 ਫੀਸਦੀ 
ਸੀਟ ਦਾ ਇਤਿਹਾਸ 
ਸਾਲ ਪਾਰਟੀ ਜੇਤੂ
1952 ਕਾਂਗਰਸ  ਪੰਡਿਤ ਰਲਾ ਰਾਮ 
1957 ਕਾਂਗਰਸ  ਪੰਡਿਤ ਰਲਾ ਰਾਮ 
1962 ਕਾਂਗਰਸ  ਪੰਡਿਤ ਰਲਾ ਰਾਮ 
1967 ਭਾਜਪਾ ਬੀ. ਐੱਨ. ਮੱਕੜ
1969 ਕਾਂਗਰਸ  ਡਾ. ਕੇਵਲ ਕ੍ਰਿਸ਼ਨ 
1997 ਭਾਜਪਾ ਅਰੁਣੇਸ਼ ਸ਼ਾਕਰ 
2002 ਕਾਂਗਰਸ  ਡਾ.  ਕੇਵਲ ਕ੍ਰਿਸ਼ਨ 
2007 ਭਾਜਪਾ ਅਰੁਣੇਸ਼ ਸ਼ਾਕਰ 
2012 ਆਜ਼ਾਦ ਰਜਨੀਸ਼ ਕੁਮਾਰ ਬੱਬੀ