ਵਿਧਾਨਸਭਾ ਹਲਕਾ ਅਮਲੋਹ ਸੀਟ ਦਾ ਇਤਿਹਾਸ

01/08/2017 3:42:03 PM

ਅਮਲੋਹ 1977 ਤੋਂ ਬਾਅਦ ਵਿਧਾਨਸਭਾ ਚੋਣਾਂ ''ਤੇ ਨਜ਼ਰ ਪਾਈ ਜਾਵੇ ਤਾਂ 4 ਵਾਰ ਅਕਾਲੀ ਦਲ ਅਤੇ 4 ਵਾਰ ਹੀ ਕਾਂਗਰਸ ਨੇ ਜਿੱਤ ਦੇ ਝੰਡੇ ਗੱਡੇ ਹਨ। ਅਕਾਲੀ ਦਲ ਨੇ ਇਹ ਸੀਟ 1977, 1980,1985 ਅਤੇ 1997 ''ਚ ਜਿੱਤੀ, ਜਦਕਿ ਕਾਂਗਰਸ ਨੇ 1992, 2002, 2007,2012 ''ਚ ਇਹ ਸੀਟ ਜਿੱਤੀ। 
ਕੁੱਲ ਵੋਟਰ 1,28,311
ਮਰਦ  68,152 
ਮਹਿਲਾ  60,152
 
 
ਜਾਤੀ ਸਮੀਕਰਣ
ਇਸ ਸੀਟ ''ਤੇ 51 ਪ੍ਰਤੀਸ਼ਤ ਹਿੰਦੂ ਅਤੇ 45 ਫੀਸਦੀ ਸਿੱਖ ਆਬਾਦੀ ਹੈ।ਹਾਲਾਂਕਿ ਹਿੰਦੂ ਅਤੇ ਸਿੱਖ ਹੀ ਇਸ ਸੀਟ ''ਤੇ ਜਿੱਤ ਦਾ ਫੈਸਲਾ ਕਰਦੇ ਹਨ।
2014 ਲੋਕਸਭਾ ਚੋਣਾਂ ਦੇ ਦੌਰਾਨ ਇਹ ਰਹੀ ਸਥਿਤੀ
ਕਾਂਗਰਸ ਦੇ ਸਾਧੂ ਸਿੰਘ ਧਰਮਸੋਤ-35,620
ਅਕਾਲੀ ਦਲ ਦੇ ਕੁਲਵੰਤ ਸਿੰਘ-31,741
ਆਮ ਆਦਮੀ ਪਾਰਟੀ ਦੇ ਹਰਿੰਦਰ ਖਾਲਸਾ-27,595