ਮੁਕਤਸਰ ''ਚ ਅਕਾਲੀ ਸਰਪੰਚ ਦੇ ਘਰ ਦੇ ਬਾਹਰ ਫਾਈਰਿੰਗ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

09/18/2018 11:15:40 PM

1. ਮੁਕਤਸਰ - ਮੁਕਤਸਰ 'ਚ ਅਕਾਲੀ ਸਰਪੰਚ ਦੇ ਘਰ ਦੇ ਬਾਹਰ ਫਾਈਰਿੰਗ
2. ਲੁਧਿਆਣਾ - ਲੁਟੇਰਾ ਗਿਰੋਹ ਦੇ ਚਾਰ ਮੈਂਬਰ ਹਥਿਆਰਾਂ ਸਮੇਤ ਗ੍ਰਿਫਤਾਰ
3. ਹੁਸ਼ਿਆਰਪੁਰ - ਟਾਂਡਾ ਦੇ ਚਹਿਲ ਗੰਨ ਹਾਊਸ 'ਚ ਚੱਲੀਆਂ ਗੋਲੀਆਂ
4. ਅੰਮ੍ਰਿਤਸਰ - ਐੱਸਜੀਪੀਸੀ ਵੱਲੋਂ ਕੱਢੇ ਮੁਲਾਜ਼ਮਾਂ ਦਾ ਰੋਸ ਪ੍ਰਦਰਸ਼ਨ
5. ਫਰੀਦਕੋਟ - ਬਰਗਾੜੀ ਮੋਰਚੇ 'ਤੇ ਬੈਠੇ ਜੱਥੇਦਾਰ ਮੰਡ ਦੇ ਦਾਦੂਵਾਲ ਨੇ ਕੀਤੀ ਪ੍ਰੈਸ ਕਾਨਫਰੰਸ
6. ਗੁਰਦਾਸਪੁਰ - ਬਾਬਾ ਸ੍ਰੀ ਚੰਦ ਜੀ ਦਾ 524ਵਾਂ ਪ੍ਰਕਾਸ਼ ਉਤਸਵ
7. ਜਲੰਧਰ - ਚੋਣ ਜ਼ਾਬਤੇ 'ਚ ਕਣਕ ਵੰਡਣ ਨੂੰ ਲੈ ਕੇ ਬਵਾਲ
8. ਬਠਿੰਡਾ -  ਚੋਣਾਂ ਨੂੰ ਲੈ ਕੇ ਪ੍ਰਸ਼ਾਸਨ ਦੀਆਂ ਤਿਆਰੀਆਂ ਮੁਕੰਮਲ
9. ਮਾਨਸਾ - ਕਰਜ਼ ਨੇ ਲਈ ਕਿਸਾਨ ਦੀ ਜਾਨ 
10. ਪਟਿਆਲਾ - ਕਾਂਗਰਸ ਤੇ ਆਕਲੀਆਂ 'ਤੇ ਗਾਂਧੀ ਨੇ ਸਾਧੇ ਨਿਸ਼ਾਨੇ
11. ਮੋਗਾ - ਸਲਮ ਬਸਤੀਆਂ ਦੀਆਂ ਧੀਆਂ ਲਈ ਅੱਗੇ ਆਇਆ ਪੀ. ਐੱਨ. ਬੀ. ਮੇਟ ਲਾਈਫ
12. ਫਤਿਹਗੜ੍ਹ ਸਾਹਿਬ - ਨਕਲੀ ਦੁੱਧ ਬਨਾਉਣ ਵਾਲੀ ਫੈਕਟਰੀ 'ਤੇ ਸਿਹਤ ਵਿਭਾਗ ਦਾ ਛਾਪਾ
13. ਫਿਰੋਜ਼ਪੁਰ - ਫਿਰੋਜ਼ਪੁਰ ਦੇ ਸਿਵਲ ਹਸਪਤਾਲ ਦੇ ਮੁਲਾਜ਼ਮਾਂ ਵਲੋਂ ਪ੍ਰਦਰਸ਼ਨ
14. ਕਪੂਰਥਲਾ - ਚੋਣਾਂ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਨੇ ਸੁਰੱਖਿਆ ਪ੍ਰਬੰਧਾਂ 'ਚ ਕੀਤਾ ਵਾਧਾ
15. ਬਰਨਾਲਾ - ਬਰਨਾਲਾ 'ਚ 2 ਲੱਖ ਤੋਂ ਵੱਧ ਵੋਟਰ ਕਰਨਗੇ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ
16. ਸੰਗਰੂਰ - ਪੰਜਾਬ ਨੂੰ ਮਿਲ ਕੇ ਬਚਾਉਣ ਦੀ ਕੋਸ਼ਿਸ਼ ਕਰੇਗੀ 'ਆਪ' : ਹਰਪਾਲ ਚੀਮਾ
17. ਪਠਾਨਕੋਟ - ਪਠਾਨਕੋਟ 'ਚ ਮਨਾਇਆ ਗਿਆ ਸ਼ਹੀਦ ਅਜੇ ਸਲਾਰੀਆ ਦਾ ਸ਼ਹੀਦੀ ਦਿਵਸ
18. ਰੋਪੜ - ਇਕ ਬੱਚੇ ਦੇ ਪਿਓ ਦਾ ਸ਼ਰਮਨਾਕ ਕਾਰਾਂ,15 ਸਾਲਾ ਲੜਕੀ ਨਾਲ ਫਰਾਰ
19. ਮੋਹਾਲੀ - ਸਿਵਲ ਹਸਪਤਾਲ ਦੀ ਐਮਰਜੈਂਸੀ ਖੁਦ 'ਬੀਮਾਰ'
20. ਤਰਨਤਾਰਨ - ਉਮੀਦਵਾਰ ਦੇ ਹੱਕ 'ਚ ਬ੍ਰਹਮਪੁਰਾ ਦਾ ਰੋਡ ਸ਼ੌਅ
21.  ਫਾਜ਼ਿਲਕਾ - ਲੰਬੇ ਬਿਜਲੀ ਕੱਟਾਂ ਨੂੰ ਲੈ ਕੇ ਵਪਾਰ ਮੰਡਲ ਨੇ ਕੀਤੀ ਡੀ. ਸੀ. ਨਾਲ ਮੁਲਾਕਾਤ
22. ਨਵਾਂਸ਼ਹਿਰ - ਪਰਾਲੀ ਨੂੰ ਅੱਗ ਨਾ ਲਗਾਉਣ ਲਈ ਸਹਿਕਾਰੀ ਸਭਾ ਦਾ ਉਪਰਾਲਾ


Related News