ਸ਼ਰਾਰਾ ਪਹਿਨ ਬੱਪਾ ਦੇ ਦਰਸ਼ਨ ਕਰਨ ਪੁੱਜੀ ਪਰਿਣੀਤੀ ਚੋਪੜਾ, ਲੋਕਾਂ ਨਾਲ ਲਈਆਂ ਸੈਲਫੀਆਂ

9/18/2018 4:18:17 PM

ਮੁੰਬਈ (ਬਿਊਰੋ)— ਬੀਤੇ ਦਿਨ ਗਣਪਤੀ ਬੱਪਾ ਦੇ ਦਰਸ਼ਨ ਲਈ ਮੁੰਬਈ ਦੇ ਵਰਸੋਵਾ ਇਲਾਕੇ 'ਚ ਪਰਿਣੀਤੀ ਚੋਪੜਾ ਸਪਾਟ ਹੋਈ।

PunjabKesari

ਇਸ ਦੌਰਾਨ ਪਰਿਣੀਤੀ ਨੂੰ ਦੇਖਣ ਲਈ ਲੋਕਾਂ ਦੀ ਭੀੜ ਇਕੱਠੀ ਹੋ ਗਈ।

PunjabKesari

ਇਸ ਮੌਕੇ ਪਰਿਣੀਤੀ 'ਤੇ ਸ਼ਰਾਰਾ ਲੁੱਕ ਬੇਹੱਦ ਜੱਚ ਰਿਹਾ ਸੀ।

PunjabKesari

ਬੱਪਾ ਦੇ ਦਰਸ਼ਨ ਕਰਨ ਤੋਂ ਬਾਅਦ ਪਰਿਣੀਤੀ ਨੇ ਲੋਕਾਂ ਨਾਲ ਕਾਫੀ ਸਮੇਂ ਤੱਕ ਗੱਲਬਾਤ ਕੀਤੀ।

PunjabKesari

ਉਨ੍ਹਾਂ ਨੇ ਇਸ ਦੌਰਾਨ ਲੋਕਾਂ ਨਾਲ ਸੈਲਫੀਆਂ ਵੀ ਲਈਆਂ ਅਤੇ ਬੱਚਿਆਂ ਨੂੰ ਆਟੋਗ੍ਰਾਫ ਵੀ ਦਿੱਤੇ।

PunjabKesari PunjabKesari PunjabKesari PunjabKesari PunjabKesari PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News