Pics : ਬੇਟੀ ਰਿਧਿਮਾ ਨਾਲ ਗਣੇਸ਼ ਪੂਜਾ ''ਚ ਪਹੁੰਚੀ ਨੀਤੂ ਸਿੰਘ

9/18/2018 12:28:07 PM

ਮੁੰਬਈ (ਬਿਊਰੋ)— ਮੁੰਬਈ 'ਚ ਇਨ੍ਹੀਂ ਦਿਨੀਂ ਗਣੇਸ਼ ਚਤੁਰਥੀ ਦਾ ਤਿਉਹਾਰ ਬਹੁਤ ਧੂਮ-ਧਾਮ ਮਨਾਇਆ ਜਾ ਰਿਹਾ ਹੈ। ਬਾਲੀਵੁੱਡ ਸੈਲੇਬਸ ਇਸ ਪੂਜਾ 'ਚ ਵਧ ਚੜ੍ਹ ਕੇ ਹਿੱਸਾ ਲੈ ਰਹੇ ਹਨ। ਹਾਲ ਹੀ 'ਚ ਗਣੇਸ਼ ਪੂਜਾ ਦੇ ਇਕ ਪੰਡਾਲ 'ਚ ਨੀਤੂ ਸਿੰਘ ਆਪਣੀ ਬੇਟੀ ਰਿਧਿਮਾ ਤੇ ਦੋਹਤੀ ਸਮਾਰਾ ਨਾਲ ਪਹੁੰਚੀ।

PunjabKesari
ਇਸ ਪੂਜਾ 'ਚ ਉਨ੍ਹਾਂ ਨਾਲ ਰਿਸ਼ੀ ਕਪੂਰ ਅਤੇ ਰਣਬੀਰ ਨਜ਼ਰ ਨਹੀਂ ਆਏ। ਕਪੂਰ ਪਰਿਵਾਰ ਤੋਂ ਇਲਾਵਾ ਉਨ੍ਹਾਂ ਦੇ ਕਰੀਬੀ ਪੂਜਾ 'ਚ ਪਹੁੰਚੇ। ਇਸ ਦੌਰਾਨ ਨੀਤੂ ਆਪਣੀ ਬੇਟੀ ਨਾਲ ਤਸਵੀਰਾਂ ਕਲਿੱਕ ਕਰਵਾਉਂਦੀ ਨਜ਼ਰ ਆਈ। ਉੱਥੇ ਹੀ ਕਈ ਤਸਵੀਰਾਂ 'ਚ ਉਹ ਸੈਲਫੀ ਲੈਂਦੀ ਦਿਖਾਈ ਦਿੱਤੀ।

PunjabKesariPunjabKesariPunjabKesariPunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News