ਨਵਾਂਸ਼ਹਿਰ ''ਚ ਅਕਾਲੀ ਦਲ ਤੇ ''ਆਪ'' ਨੇ ਮਿਲਾਇਆ ਹੱਥ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

09/17/2018 10:54:56 PM

ਅੰਮ੍ਰਿਤਸਰ— ਸਾਜਿਸ਼ ਤਹਿਤ ਕੈਪਟਨ ਨੇ ਬਰਗਾੜੀ ਮਾਮਲੇ ਦੀ ਜਾਂਚ 'ਚ ਪਾਇਆ 'ਬੈਕ ਗੇਅਰ' 
ਲੁਧਿਆਣਾ— ਬਿੱਟੂ ਕੋਲੋਂ ਸੁਣੋ ਅਕਾਲੀ ਦਲ ਦੀ ਰੈਲੀ 'ਚ ਕਿਵੇਂ ਜੁੱਟੀ ਭੀੜ
ਹੁਸ਼ਿਆਰਪੁਰ— ਪਤੀ ਦੇ ਨਸ਼ੇ ਨੇ ਪਤਨੀ ਬਣਾਈ ਕਾਤਲ  
ਬਠਿੰਡਾ— ਬਠਿੰਡਾ ਪੁਲਸ ਨੇ ਸੁਲਝਾਈ ਹਾਕਮ ਸਿੰਘ ਦੇ ਕਤਲ ਦੀ ਗੁੱਥੀ
ਨਵਾਂਸ਼ਹਿਰ— ਨਵਾਂ ਸ਼ਹਿਰ 'ਚ ਅਕਾਲੀ ਦਲ ਤੇ 'ਆਪ' ਨੇ ਮਿਲਾਇਆ ਹੱਥ
ਤਰਨਤਾਰਨ— ਖਡੂਰ ਸਾਹਿਬ ਦਾ ਚੋਣ ਮੈਦਾਨ ਭੱਖਿਆ
ਜਲੰਧਰ— ਬੱਚੀ ਸਕੂਲ ਤੋਂ ਹੋਈ ਲੇਟ ਤਾਂ ਨਾ ਮਿਲੀ ਐਂਟਰੀ, ਹੰਗਾਮਾ
ਪਟਿਆਲਾ— ਪਟਿਆਲਾ ਪੁਲਸ ਨੇ ਅੰਤਰਰਾਸ਼ਟਰੀ ਗਿਰੋਹ ਦੇ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ
ਰੋਪੜ— ਗੈਸ ਏਜੰਸੀ ਦੇ ਜਿੰਦਰੇ ਭੰਨ ਕੇ ਚੋਰਾਂ ਨੇ ਉਡਾਏ ਲੱਖਾਂ
ਫਿਰੋਜ਼ਪੁਰ— ਫਿਰੋਜ਼ਪੁਰ ਥਾਣਿਆਂ 'ਚ ਨਹੀਂ ਜਮਾ ਹੋਏ ਹਥਿਆਰ
ਮੋਗਾ— 'ਡਾਂਸ ਕੇ ਦੀਵਾਨੇ' ਪ੍ਰਭਜੋਤ ਦਾ ਮੋਗਾ ਪਹੁੰਚਣ 'ਤੇ ਨਿੱਘਾ ਸਵਾਗਤ
ਮੁਕਤਸਰ— ਸਰਾਵਾਂ ਬੋਦਲਾਂ ਦਾ ਪਿੱਪਲ ਚਰਚਾ 'ਚ, ਸੋਸ਼ਲ ਮੀਡੀਆ 'ਤੇ ਵੀ ਹੋ ਰਹੇ ਚਰਚੇ
ਫਾਜ਼ਿਲਕਾ— ਅਬੋਹਰ ਨੂੰ ਨਸ਼ਾ ਮੁਕਤ ਕਰਨ ਵੱਲ ਨੰਨ੍ਹੇ ਕਦਮ
ਮੋਹਾਲੀ— ਹੈਲਥ ਵਰਕਰ ਯੂਨੀਅਨ ਵਲੋਂ ਸਿਹਤ ਮੰਤਰੀ ਦੇ ਘਰ ਦਾ ਘਿਰਾਓ ਕਰਨ ਦੀ ਚਿਤਾਵਨੀ
ਗੁਰਦਾਸਪੁਰ— ਡੇਰਾ ਬਾਬਾ ਨਾਨਕ ਪਹੁੰਚੇ SGPC ਤੇ DSGPC ਪ੍ਰਧਾਨ
ਬਰਨਾਲਾ— ਚੋਣ ਪ੍ਰਚਾਰ ਦੇ ਆਖਰੀ ਦਿਨ ਵਿਧਾਇਕਾਂ ਨੇ ਭੱਖਾਇਆ ਸਿਆਸੀ ਅਖਾੜਾ
ਸੰਗਰੂਰ— ਪੁੱਤ ਦੇ ਕਾਤਲਾਂ ਦੀ ਗ੍ਰਿਫਤਾਰੀ ਲਈ ਪਰਿਵਾਰ ਨੇ ਕੀਤਾ ਰੋਡ ਜਾਮ
ਫਤਿਹਗੜ੍ਹ ਸਾਹਿਬ— ਫਤਿਹਗੜ੍ਹ ਸਾਹਿਬ 'ਚ ਠੇਕਾ ਮੁਲਾਜ਼ਮਾਂ ਨੇ ਕੀਤਾ ਧਰਨਾ ਪ੍ਰਦਰਸ਼ਨ
ਪਠਾਨਕੋਟ— ਪਠਾਨਕੋਟ ਦੇ ਇਸ ਪਿੰਡ ਨੇ ਕੀਤਾ ਚੋਣਾਂ ਦਾ ਬਾਈਕਾਟ
ਮਾਨਸਾ— ਮਾਨਸਾ 'ਚ ਗੁਰਪ੍ਰੀਤ ਕਾਂਗੜ ਨੇ ਕਾਂਗਰਸੀ ਉਮੀਦਵਾਰ ਦੇ ਹੱਕ 'ਚ ਕੀਤਾ ਪ੍ਰਚਾਰ
ਕਪੂਰਥਲਾ— ਇਸ ਜੇਲ 'ਚ ਮਿਲ ਰਹੀ ਕੈਦੀਆਂ ਦੇ ਜੀਵਨ ਨੂੰ ਸਹੀ ਸੇਧ
ਫਰੀਦਕੋਟ— ਫਰੀਦਕੋਟ ਦੇ ਕਿਸਾਨ ਮੇਲੇ 'ਚ ਪੰਜਾਬ ਦੇ ਰਾਜਪਾਲ ਨੇ ਕੀਤੀ ਸ਼ਿਰਕਤ


Related News