ਕੈਨੇਡਾ: ਸਰੀ ਚੋਣਾਂ 'ਚ ਕਿਸਮਤ ਅਜ਼ਮਾਉਣਗੇ ਕਈ ਪੰਜਾਬੀ

09/17/2018 3:51:53 PM

ਸਰੀ— ਕੈਨੇਡਾ ਦੇ ਸ਼ਹਿਰ ਸਰੀ 'ਚ 20 ਅਕਤਬੂਰ 2018 ਨੂੰ ਮਿਊਂਸੀਪਲ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ 'ਚ ਬਹੁਤ ਸਾਰੇ ਇੰਡੋ-ਕੈਨੇਡੀਅਨ ਵੀ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ, ਜਿਨ੍ਹਾਂ 'ਚ ਕਈ ਪੰਜਾਬੀ ਵੀ ਸ਼ਾਮਲ ਹਨ। ਸਰੀ ਨਿਵਾਸੀ ਮੇਅਰ, ਕੌਂਸਲਰ ਅਤੇ ਸਕੂਲ ਟਰੱਸਟੀ ਦੀ ਚੋਣ ਕਰਨਗੇ।
ਮੇਅਰ ਦੇ ਅਹੁਦੇ ਦੀ ਦੌੜ 'ਚ ਸ਼ਾਮਲ ਇੰਡੋ-ਕੈਨੇਡੀਅਨ—
ਟੌਮ ਗਿੱਲ ਉਰਫ ਤਰਿੰਦਰ ਸਿੰਘ ਗਿੱਲ ਅਤੇ ਜੈ ਪ੍ਰਕਾਸ਼ ਰਾਜੇਸ਼ 
ਕੌਂਸਲਰ ਦੀ ਦੌੜ 'ਚ ਸ਼ਾਮਲ ਉਮੀਦਵਾਰਾਂ ਦੇ ਨਾਂ—
ਨੀਰਾ ਅਗਨੀਹੋਤਰੀ, ਸੁਰਿੰਦਰ ਔਜਲਾ, ਕਸ਼ਮੀਰ ਕੌਰ ਬੇਸਲਾ, ਤਨਵੀਰ ਸਿੰਘ ਭੁਪਾਲ , ਅਰਵਿਨ ਸਿੰਘ ਧਾਲੀਵਾਲ (ਅਵੀ ਧਾਲੀਵਾਲ), ਰੀਨਾ ਗਿੱਲ, ਪ੍ਰਸ਼ੋਤਮ ਲਾਲ ਗੋਇਲ, ਜੈਕ ਸਿੰਘ ਹੁੰਦਲ, ਮੁਰਲੀ ਕ੍ਰਿਸ਼ਨਨ, ਮਨਦੀਪ ਸਿੰਘ ਨਾਗਰਾ, ਕੁਲਦੀਪ ਸਿੰਘ ਪੇਲੀਆ, ਰਾਜਨ ਥੈਂਪੀ, ਰਾਨਾ ਬਲਬੀਨ, ਮੇਜਰ ਸਿੰਘ ਰਸੋਦੇ, ਪਾਲ ਰੁਸਾਨ, ਉਪਕਾਰ ਸਿੰਘ ਤਤਲੇ (ਤਤਲੇ ਉਪਕਾਰ), ਰਮਿੰਦਰ ਕੌਰ ਥੌਮਸ। 
ਸਕੂਲ ਟਰੱਸਟੀ ਲਈ ਉਮੀਦਵਾਰ—
ਬਲਰਾਜ ਸਿੰਘ ਅਟਵਾਲ, ਜਸਵਿੰਦਰ ਸਿੰਘ ਬਦੇਸ਼ਾ, ਸੋਨੀਆ ਬਿਲਖੂ, ਸੁੱਖੀ ਕੌਰ ਢਿੱਲੋਂ, ਕਪਿਲ ਗੋਇਲ, ਅਰੋਨਜਿਤ ਪਾਲ, ਜਸਬੀਰ ਸਿੰਘ ਨਰਵਾਲ, ਦੁਪਿੰਦਰ ਕੌਰ ਸਰਨ, ਗੁਰਮਿੰਦਰ ਸਿੱਧੂ, ਗੁਰਪ੍ਰੀਤ ਸਿੰਘ ਥਿੰਦ। 
ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਉਮੀਦਵਾਰ ਵੋਟਰਾਂ ਨੂੰ ਪ੍ਰਭਾਵਿਤ ਕਰਨ ਵਾਲੀਆਂ ਰਣਨੀਤੀਆਂ ਅਪਣਾ ਰਹੇ ਹਨ।


Related News