ਜੇਕਰ ਤੁਸੀਂ ਵੀ 12ਵੀਂ ਤੋਂ ਬਾਅਦ ਜਾਣਾ ਚਾਹੁੰਦੇ ਹੋ ਆਸਟ੍ਰੇਲੀਆ ਤਾਂ ਪੜ੍ਹੋ ਇਹ ਖਬਰ

09/15/2018 2:23:30 PM

ਜਲੰਧਰ : 12ਵੀਂ ਤੋਂ ਬਾਅਦ ਆਸਟ੍ਰੇਲੀਆ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਅਹਿਮ ਖਬਰ ਹੈ। 12ਵੀਂ ਕਿਸੇ ਵੀ ਸਟਰੀਮ ਵਿਚ ਪਾਸ ਕਰਨ ਤੋਂ ਬਾਅਦ ਕੈਨੇਡੀਅਨ ਅਕੈਡਮੀ ਰਾਹੀਂ ਵੀਜ਼ਾ ਲਗਵਾ ਕੇ ਤੁਸੀਂ ਵੀ ਆਸਟ੍ਰੇਲੀਆ ਵਿਚ ਪੜ੍ਹਾਈ ਕਰਨ ਦੇ ਆਪਣੇ ਸੁਪਨੇ ਨੂੰ ਸਾਕਾਰ ਕਰ ਸਕਦੇ ਹੋ। ਕੈਨੇਡੀਅਨ ਅਕੈਡਮੀ ਦੇ ਮਾਹਿਰਾਂ ਮੁਤਾਬਕ ਨਾਨ ਮੈਡੀਕਲ, ਮੈਡੀਕਲ, ਕਮਰਸ, ਆਰਟਸ ਸਟ੍ਰੀਮ ਵਿਚ ਪਾਸ ਕੀਤੇ ਹੋਏ ਅਤੇ ਓਵਰਆਲ 6 ਬੈਂਡ ਪ੍ਰਾਪਤ ਵਿਦਿਆਰਥੀ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਸਨ। ਮਾਹਿਰਾਂ ਮੁਤਾਬਕ ਵਿਦਿਆਰਥੀ ਦੇ ਇਕ ਮਡਿਊਲ ਵਿਚੋਂ 5 ਬੈਂਡ ਹੋਣੇ ਲਾਜ਼ਮੀ ਹਨ। 

ਇਸ ਤੋਂ ਪਹਿਲਾਂ ਵੀ ਕਈ ਵਿਦਿਆਰਥੀ ਕੈਨੇਡੀਅਨ ਅਕੈਡਮੀ ਰਾਹੀਂ 12ਵੀਂ ਤੋਂ ਬਾਅਦ ਆਸਟਰੇਲੀਆ ਦਾ ਵੀਜ਼ਾ ਲਗਵਾ ਚੁੱਕੇ ਹਨ। ਸੰਸਥਾ ਦੇ ਡਾਇਰੈਕਟਰ ਮੁਤਾਬਕ ਜਿਨ੍ਹਾਂ ਵਿਦਿਆਰਥੀਆਂ ਦੇ ਆਈਲੈਟਸ ਵਿਚੋਂ 6 ਬੈਂਡ ਹਨ ਜਾਂ ਪਹਿਲਾਂ ਕੈਨੇਡਾ ਤੋਂ ਰਿਫਿਊਜ਼ਲ ਹੈ ਉਹ ਇਕ ਵਾਰ ਕੈਨੇਡੀਅਨ ਅਕੈਡਮੀ ਦੀ ਕਿਸੇ ਵੀ ਬ੍ਰਾਂਚ ਵਿਚ ਜਾ ਕੇ ਜ਼ਰੂਰ ਸੰਪਰਕ ਕਰਨ। ਜੇਕਰ ਤੁਸੀਂ ਆਸਟ੍ਰੇਲੀਆ ਜਾਣ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਚਾਹੁੰਦੋ ਹੋ ਤਾਂ ਤੁਸੀਂ ਅਕੈਡਮੀ ਦੀ ਸੰਗਰੂਰ, ਪਟਿਆਲਾ, ਚੰਡੀਗੜ੍ਹ, ਕੋਟਕਪੂਰਾ, ਬਠਿੰਡਾ ਕਿਸੇ ਵੀ ਬ੍ਰਾਂਚ 'ਚ ਜਾਂ 9888860134 'ਤੇ ਸੰਪਰਕ ਕਰ ਸਕਦੇ ਹੋ।


Related News