ਡਾਇਬਿਟੀਜ਼ ਨੂੰ ਜੜ੍ਹ ਤੋਂ ਖਤਮ ਕਰਦਾ ਹੈ ਇਹ ਅਸਰਦਾਰ ਘਰੇਲੂ ਨੁਸਖਾ

09/14/2018 11:01:28 AM

ਨਵੀਂ ਦਿੱਲੀ— ਬਦਲਦੇ ਲਾਈਫ ਸਟਾਈਲ ਦੇ ਨਾਲ ਅੱਜ ਹਰ 10 ਵਿਚੋਂ 8 ਲੋਕ ਡਾਇਬਿਟੀਜ਼ ਦਾ ਸ਼ਿਕਾਰ ਹਨ। ਇਕ ਸ਼ੋਧ ਦੇ ਮੁਤਾਬਕ ਅੱਜ ਦੇ ਸਮੇਂ 'ਚ 4 ਕਰੋੜ ਤੋਂ ਜ਼ਿਆਦਾ ਲੋਕ ਇਸ ਸਮੱਸਿਆ ਤੋਂ ਪੀੜਤ ਹਨ। ਗਲਤ ਖਾਣ-ਪੀਣ ਅਤੇ ਖੂਨ 'ਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੋਣ 'ਤੇ ਇਹ ਬੀਮਾਰੀ ਹੋ ਜਾਂਦੀ ਹੈ। ਲੋਕ ਇਸ ਨੂੰ ਕੰਟਰੋਲ ਕਰਨ ਲਈ ਆਪਣੀਆਂ ਖਾਣ-ਪੀਣ ਦੀਆਂ ਆਦਤਾਂ 'ਚ ਸੁਧਾਰ ਤੋਂ ਲੈ ਕੇ ਕਈ ਦਵਾਈਆਂ ਦੀ ਵਰਤੋਂ ਕਰਦੇ ਹਨ ਪਰ ਫਿਰ ਵੀ ਇਹ ਜੜ੍ਹ ਤੋਂ ਖਤਮ ਨਹੀਂ ਹੁੰਦੀ। ਹਰੇ ਪਿਆਜ਼ ਦੀ ਮਦਦ ਨਾਲ ਤੁਸੀਂ ਇਸ ਡਾਇਬਿਟੀਜ਼ ਦੇ ਨਾਲ-ਨਾਲ ਕਈ ਹੋਰ ਬੀਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਦੇ ਨਾਲ ਤੁਹਾਡੀ ਡਾਇਬਿਟੀਜ਼ ਦੀ ਬੀਮਾਰੀ 7 ਦਿਨਾਂ 'ਚ ਹੀ ਖਤਮ ਹੋ ਜਾਵੇਗੀ।
ਡਾਇਬਿਟੀਜ਼ ਦੇ ਕਾਰਨ
- ਜ਼ਿਆਦਾ ਜੰਕ ਫੂਡ ਦੀ ਵਰਤੋਂ ਕਰਨਾ
- ਮੋਟਾਪਾ
- ਤਣਾਅ ਅਤੇ ਡਿਪ੍ਰੈਸ਼ਨ
- ਸਿਗਰਟਨੋਸ਼ੀ ਅਤੇ ਤੰਬਾਕੂ ਦੀ ਵਰਤੋਂ ਕਰਨਾ
- ਜ਼ਿਆਦਾ ਚਾਹ, ਕੌਫੀ ਜਾਂ ਕੋਲਡ ਡ੍ਰਿੰਕ ਪੀਣਾ
- ਜੇਨੇਟਿਕ ਪ੍ਰਾਬਲਮ
ਡਾਇਬਿਟੀਜ਼ ਦੇ ਲੱਛਣ
- ਵਾਰ-ਵਾਰ ਯੂਰਿਨ ਆਉਣਾ
- ਅੱਖਾਂ ਦੀ ਰੌਸ਼ਨੀ ਘੱਟ ਹੋਣਾ
- ਜ਼ਿਆਦਾ ਪਿਆਸ ਲੱਗਣਾ
- ਕਮਜ਼ੋਰੀ ਮਹਿਸੂਸ ਹੋਣਾ
- ਸੱਟ ਅਤੇ ਜ਼ਖਮ ਦਾ ਦੇਰ ਨਾਲ ਭਰਨਾ
- ਹੱਥਾਂ ਪੈਰਾਂ 'ਤੇ ਖਾਰਸ਼ ਹੋਣਾ
- ਭੁੱਖ ਜ਼ਿਆਦਾ ਲੱਗਣਾ
- ਅਚਾਨਕ ਭਾਰ ਘੱਟ ਹੋਣਾ
- ਚੱਕਰ ਆਉਣਾ
- ਦਿਲ ਦੀ ਗਤੀ ਅਨਿਯਮਿਤ ਹੋਣਾ
- ਕਿਡਨੀ ਖਰਾਬ ਹੋਣਾ
ਡਾਇਬਿਟੀਜ਼ ਦਾ ਘਰੇਲੂ ਨੁਸਖਾ

PunjabKesari
ਇਸ ਲਈ ਤੁਸੀਂ ਕੁਝ ਹਰੇ ਪਿਆਜ਼ ਧੋ ਕੇ ਪਾਣੀ 'ਚ ਭਿਓਂ ਦਿਓ। ਇਸ ਨੂੰ ਸਾਫ ਪਾਣੀ 'ਚ 24 ਘੰਟਿਆਂ ਤਕ ਭਿਓਂ ਕੇ ਰੱਖੋ। ਇਸ ਤੋਂ ਬਾਅਦ ਇਸ ਪਾਣੀ ਨੂੰ ਛਾਣ ਕੇ ਪੂਰਾ ਦਿਨ ਇਸ ਦੀ ਵਰਤੋਂ ਕਰੋ। ਲਗਾਤਾਰ 7 ਦਿਨਾਂ ਤਕ ਇਸ ਪਾਣੀ ਨੂੰ ਪੀਣ ਨਾਲ ਤੁਹਾਡੀ ਡਾਇਬਿਟੀਜ਼ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਵੇਗੀ।


Related News