ਬੰਦ ਘਰ 'ਚੋਂ ਮਿਲੀ ਲੜਕੀ ਦੀ ਲਾਸ਼ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

09/12/2018 11:36:17 PM

ਗੁਰਦਾਸਪੁਰ— ਬਾਦਲ ਪਰਿਵਾਰ ਦੀ ਲੰਬੀ ਉਮਰ ਦੀ ਅਰਦਾਸ ਕਿਉਂ ਕਰ ਰਹੇ ਨੇ ਸਿੱਧੂ ਤੇ ਰੰਧਾਵਾਂ!  
ਮੋਗਾ— ਛੋਟੇਪੁਰ, ਗਾਂਧੀ ਦੀ 'ਆਪ' 'ਚ ਹੋ ਸਕਦੀ ਹੈ ਵਾਪਸੀ
ਫਰੀਦਕੋਟ— ਫਰੀਦਕੋਟ ਦੇ ਬਹੁ ਚਰਚਿਤ ਸ਼ਰੂਤੀ ਅਗਵਾ ਕਾਂਡ ਦੇ ਮੁੱਖ ਦੋਸ਼ੀ ਨੂੰ ਵੱਡਾ ਝੱਟਕਾ
ਲੁਧਿਆਣਾ— ਡੀਜ਼ਲ ਦੀਆਂ ਕੀਮਤਾਂ ਵੱਧਣ ਨਾਲ ਟ੍ਰਾਂਸਪੋਰਟਰਾਂ ਨੇ ਵਧਾਇਆ ਕਿਰਾਇਆ 
ਫਿਰੋਜ਼ਪੁਰ— ਪੰਜਾਬ ਸਰਕਾਰ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਕੀਤਾ ਯਾਦ 
ਪਟਿਆਲਾ— ਪਾਲਿਸੀਆਂ ਦੇ ਨਾਂ 'ਤੇ ਪਿੰਡ ਵਾਸੀਆਂ ਨਾਲ ਕੀਤੀ ਠੱਗੀ, ਫਰਾਰ
ਮੁਕਤਸਰ— ਮੋਬਾਇਲ ਟਾਵਰ ਤੇ ਬੈਟਰੀਆਂ ਚੋਰੀ ਕਰਨ ਵਾਲਾ ਗਿਰੋਹ ਕਾਬੂ
ਫਾਜ਼ਿਲਕਾ— ਸਿਹਤ ਵਿਭਾਗ ਦੀ ਟੀਮ ਵਲੋਂ ਤੇਲ ਮਿਲ ਦੀ ਅਚਨਚੇਤ ਚੈਕਿੰਗ
ਬਠਿੰਡਾ— ਭਗਵੰਤ ਮਾਨ ਦੱਸਣ ਭਰਾ ਹਾਂ ਜਾ ਬੇਈਮਾਨ: ਖਹਿਰਾ 
ਮੋਹਾਲੀ— ਮੋਹਾਲੀ ਗਊਸ਼ਾਲਾ 'ਚ 7 ਗਾਵਾਂ ਦੀ ਮੌਤ
ਬਰਨਾਲਾ— ਬੰਦ ਘਰ 'ਚੋਂ ਮਿਲੀ ਲੜਕੀ ਦੀ ਲਾਸ਼ 
ਸੰਗਰੂਰ— ਸੰਗਰੂਰ ਪੁਲਸ ਨੇ ਸ਼ਰਾਬ ਸਮੇਤ ਚਾਰ ਨਸ਼ਾ ਤਸਕਰਾਂ ਨੂੰ ਕੀਤਾ ਕਾਬੂ 
ਫਤਿਹਗੜ੍ਹ ਸਾਹਿਬ— ਦਰੱਖਤ ਹੇਠ ਖੜ੍ਹੇ ਰਾਹਗੀਰਾਂ 'ਤੇ ਡਿੱਗੀ ਬਿਜਲੀ 
ਪਠਾਨਕੋਟ— ਪੰਜਾਬ ਸਰਕਾਰ ਵਲੋਂ ਪਠਾਨਕੋਟ ਨਗਰ ਨਿਗਮ ਦੀ ਅਣਦੇਖੀ, ਲੋਕ ਪਰੇਸ਼ਾਨ
ਜਲੰਧਰ— ਮਕਸੂਦਾਂ ਦੀ ਸਬਜ਼ੀ ਮੰਡੀ 'ਚ ਰੇਡ ਮਾਰ ਕੇ 7 ਕੁਇੰਟਲ ਲਿਫਾਫੇ ਕੀਤੇ ਬਰਾਮਦ  
ਅੰਮ੍ਰਿਤਸਰ— ਗੁਰਦੁਆਰਾ ਸ਼ਹੀਦਾਂ ਸਾਹਿਬ ਦੇ ਨੇੜੇ ਮਿਲੀ ਖੂਨ ਨਾਲ ਲਥਪਥ ਲਾਸ਼ 
ਮਾਨਸਾ— ਚੋਣਾਂ ਨੂੰ ਲੈ ਕੇ ਮਾਨਸਾ 'ਚ ਭੱਖਿਆ ਸਿਆਸੀ ਅਖਾੜਾ
ਕਪੂਰਥਲਾ— ਕਪੂਰਥਲਾ ਪੁਲਸ ਨੇ ਸੁਲਝਾਈ ਲੁੱਟ ਦੀ ਵਾਰਦਾਤ, ਦੋਸ਼ੀ ਗ੍ਰਿਫਤਾਰ
ਤਰਨਤਾਰਨ— ਬਲਾਕ ਸੰਮਤੀ ਚੋਣਾਂ : ਬਿਨਾਂ ਮੁਕਾਬਲਾ ਕਾਂਗਰਸੀ ਉਮੀਦਵਾਰ ਜੇਤੂ ਕਰਾਰ
ਨਵਾਂਸ਼ਹਿਰ— ਬਚਾਚੌਰ ਦੀ ਜ਼ਿਲਾ ਪ੍ਰੀਸ਼ਦ ਚੋਣ 'ਚ ਸਾਂਝੇ ਮੋਰਚੇ ਦੀ ਉਮੀਦਵਾਰ ਜੇਤੂ ਕਰਾਰ
ਰੋਪੜ— ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਕਾਂਗਰਸ : ਚੀਮਾ
ਹੁਸ਼ਿਆਰਪੁਰ— ਗੰਨੇ ਦੀ ਫਸਲ ਦੀ ਅਦਾਇਗੀ ਨਾ ਹੋਣ 'ਤੇ ਕਿਸਾਨਾਂ ਦਾ ਪ੍ਰਦਰਸ਼ਨ


Related News