ਅਕਾਲੀ ਕਰਨਗੇ ਪੰਚਾਇਤੀ ਚੋਣਾਂ ਦਾ ਬਾਇਕਾਟ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

09/11/2018 11:26:31 PM

1. ਗੁਰਦਾਸਪੁਰ - ਅਕਾਲੀ ਕਰਨਗੇ ਪੰਚਾਇਤੀ ਚੋਣਾਂ ਦਾ ਬਾਇਕਾਟ
2. ਹੁਸ਼ਿਆਰਪੁਰ - ਮਾਸੂਮ ਬੱਚੀਆਂ ਨੂੰ ਹਵੱਸ ਦਾ ਸ਼ਿਕਾਰ ਬਨਾਉਣ ਵਾਲਾ ਸਾਈਕੋ ਮੈਨ ਗ੍ਰਿਫਤਾਰ
3. ਲੁਧਿਆਣਾ - ਲੁਧਿਆਣਾ ਦੀ ਸਤਵਿੰਦਰ ਨੇ ਛੇੜੀ ਭਗੋੜੇ ਲਾੜਿਆਂ ਖਿਲਾਫ ਜੰਗ
4. ਫਿਰੋਜ਼ਪੁਰ - ਫਿਰੋਜ਼ਪੁਰ 'ਚ ਕਾਰ ਤੇ ਐਕਟਿਵਾ ਵਿਚਾਲੇ ਟੱਕਰ 
5. ਮੋਗਾ -  ਨਾਮਜ਼ਦਗੀਆਂ ਰੱਦ ਕਰਵਾ ਕੇ ਕਾਂਗਰਸੀ ਕਰ ਰਹੇ ਧੱਕੇਸ਼ਾਹੀ : ਅਕਾਲੀ ਦਲ
6. ਪਟਿਆਲਾ - ਪਟਿਆਲਾ ਵਿਜੀਲੈਂਸ ਟੀਮ ਨੇ ਰਿਸ਼ਵਤ ਸਮੇਤ ਪਟਵਾਰੀ ਕੀਤਾ ਕਾਬੂ
7. ਮੁਕਤਸਰ - ਹਨੀ ਬਰਾੜ ਤੇ ਕਰਨ ਬਰਾੜ 'ਚ ਚਲ ਰਹੀ ਖਿੱਚੋਤਾਣ ਨੂੰ ਮਿਲੀ ਰਾਹਤ
8. ਫਾਜ਼ਿਲਕਾ -  ਚੋਣਾਂ ਦੇ ਮੱਦੇਨਜ਼ਰ ਨਾਜਾਇਜ਼ ਸ਼ਰਾਬ ਦਾ ਕਾਰੋਬਾਰ ਜ਼ੋਰਾਂ 'ਤੇ
9. ਬਠਿੰਡਾ -  ਆਖਿਰ ਕਿਸਾਨਾਂ ਦੀ ਮਿਹਨਤ ਲੈ ਆਈ ਰੰਗ 
10. ਮੋਹਾਲੀ -  ਪੰਜਾਬ ਐਂਡ ਸਿੰਧ ਬੈਂਕ ਨੇ ਮੋਹਾਲੀ 'ਚ ਕੀਤਾ ਕਸਟਮਰ ਮੀਟ ਦਾ ਆਯੋਜਨ
11. ਗੁਰਦਾਸਪੁਰ - ਅਕਾਲੀ ਕਰਨਗੇ ਪੰਚਾਇਤੀ ਚੋਣਾਂ ਦਾ ਬਾਇਕਾਟ
12. ਬਰਨਾਲਾ -  ਕਾਲਜ ਦੀ ਮੈਨੇਜਮੈਂਟ ਖਿਲਾਫ ਦਲਿਤ ਵਿਦਿਆਰਥੀਆਂ ਦਾ ਪ੍ਰਦਰਸ਼ਨ
13. ਸੰਗਰੂਰ -  ਤੰਦਰੁਸਤ ਪੰਜਾਬ ਤਹਿਤ ਸਿਹਤ ਵਿਭਾਗ ਦੀ ਕਾਰਵਾਈ
14. ਫਤਿਹਗੜ੍ਹ ਸਾਹਿਬ - ਫਤਿਹਗੜ੍ਹ ਸਾਹਿਬ 'ਚ ਨਾਮਜ਼ਦਗੀ ਭਰਨ ਦੀ ਪ੍ਰਕਿਰਿਆ ਮੁਕੰਮਲ
15. ਪਠਾਨਕੋਟ - ਬੀ. ਡੀ. ਪੀ. ਓ. ਦਫਤਰ ਦੇ ਬਾਹਰ ਭਾਜਪਾ ਆਗੂਆਂ ਦਾ ਹੰਗਾਮਾ
16. ਫਰੀਦਕੋਟ -  ਪਿੰਡ ਸੁੱਖਣਵਾਲਾ 'ਚ ਚੋਰਾਂ ਦਾ ਆਤੰਕ
17. ਜਲੰਧਰ - ਡੀਸੀ ਦਫਤਰ 'ਚ ਕਾਂਗਰਸੀ ਵਰਕਰਾਂ ਤੇ ਡੀਲਰਾਂ ਦੀ ਆਕੜ
18. ਅੰਮ੍ਰਿਤਸਰ -  ਸਹੁਰਿਆਂ ਤੋਂ ਤੰਗ ਵਿਆਹੁਤਾ ਨੇ ਨਿਗਲਿਆ ਜ਼ਹਿਰ 
19. ਮਾਨਸਾ - ਬੇਅਦਬੀ ਮਾਮਲੇ ਨੂੰ ਲੈ ਕੇ ਮਾਨਸਾ 'ਚ ਫੂਕੇ ਗਏ ਅਕਾਲੀਆਂ ਦੇ ਪੁਤਲੇ
20. ਕਪੂਰਥਲਾ -  100 ਕਿਲੋ ਚੂਰਾ ਪੋਸਤ ਸਮੇਤ ਵਿਅਕਤੀ ਗ੍ਰਿਫਤਾਰ
21. ਤਰਨਤਾਰਨ - ਸੜਕ ਹਾਦਸੇ 'ਚ 13 ਜ਼ਖਮੀ, 1 ਦੀ ਮੌਤ
22. ਨਵਾਂਸ਼ਹਿਰ -  ਨਵਾਂ ਸ਼ਹਿਰ 'ਚ ਲਗਾਇਆ ਗਿਆ ਕਿਸਾਨ ਮੇਲਾ


Related News