ਸਿਰਫ 1 ਮਹੀਨੇ 'ਚ 10 ਕਿਲੋ ਭਾਰ ਘੱਟ ਕਰੇਗਾ ਇਹ ਅਸਰਦਾਰ ਘਰੇਲੂ ਨੁਸਖਾ

09/10/2018 10:41:34 AM

ਨਵੀਂ ਦਿੱਲੀ— ਮੋਟਾਪਾ ਇਕ ਅਜਿਹੀ ਸਮੱਸਿਆ ਹੈ ਜਿਸ ਤੋਂ ਵੱਡੇ ਹੀ ਨਹੀਂ ਸਗੋਂ ਬੱਚੇ ਵੀ ਪ੍ਰੇਸ਼ਾਨ ਹਨ। ਚਟਪਟਾ, ਤਲਿਆ ਭੁੰਨਿਆ ਖਾਣਾ ਖਾਣ ਅਤੇ ਕਸਰਤ ਕਰਨ ਨਾਲ ਜਾਂ ਘੰਟਿਆਂ ਤਕ ਇਹ ਹੀ ਥਾਂ 'ਤੇ ਬੈਠੇ ਰਹਿਣ ਨਾਲ ਭਾਰ ਵਧਣ ਲੱਗਦਾ ਹੈ। ਵਧੇ ਹੋਏ ਭਾਰ ਦਾ ਸਭ ਤੋਂ ਜ਼ਿਆਦਾ ਅਸਰ ਪੇਟ 'ਤੇ ਦੇਖਣ ਨੂੰ ਮਿਲਦਾ ਹੈ। ਵਧੇ ਹੋਈ ਤੋਂਦ ਕਿਸੇ ਵੀ ਵਿਅਕਤੀ ਦੀ ਪਰਸਨੈਲਿਟੀ ਨੂੰ ਖਰਾਬ ਕਰਨ ਦਾ ਕੰਮ ਕਰਦੀ ਹੈ। ਜੇਕਰ ਤੁਸੀਂ ਵੀ ਵਧੇ ਹੋਏ ਭਾਰ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਕੁਝ ਘਰੇਲੂ ਚੀਜ਼ਾਂ ਦੀ ਵਰਤੋਂ ਕਰਕੇ ਤੁਸੀਂ ਆਪਣਾ ਭਾਰ ਘੱਟ ਕਰ ਸਕਦੇ ਹੋ। ਇਸ ਨੁਸਖੇ ਨੂੰ ਅਪਣਾਉਣ ਨਾਲ ਕੋਈ ਸਾਈਡ ਇਫੈਕਟ ਵੀ ਨਹੀਂ ਹੋਵੇਗਾ। 
 

ਡ੍ਰਿੰਕ ਬਣਾਉਣ ਲਈ ਸਮੱਗਰੀ 
 

- 1 ਨਿੰਬੂ ਦਾ ਰਸ
PunjabKesari

- 1 ਇੰਚ ਅਦਰਕ 
PunjabKesari

- 1 ਚੱਮਚ ਸ਼ਹਿਦ 
PunjabKesari

- 2 ਗਲਾਸ ਪਾਣੀ 
PunjabKesari

ਡ੍ਰਿੰਕ ਬਣਾਉਣ ਦੀ ਵਿਧੀ 
ਡ੍ਰਿੰਕ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ 2 ਗਲਾਸ ਪਾਣੀ ਗਰਮ ਕਰਨ ਲਈ ਰੱਖ ਦਿਓ। ਫਿਰ ਉਸ 'ਚ ਨਿੰਬੂ ਦਾ ਰਸ ਅਤੇ 1 ਚੱਮਚ ਸ਼ਹਿਦ ਮਿਲਾ ਕੇ 2 ਮਿੰਟ ਤਕ ਹਿਲਾਉਂਦੇ ਰਹੋ। ਤੁਹਾਡਾ ਡ੍ਰਿੰਕ ਤਿਆਰ ਹੈ। ਜਦੋਂ ਇਹ ਠੰਡਾ ਹੋ ਜਾਵੇ ਤਾਂ ਇਸ ਨੂੰ ਛਾਣ ਕੇ ਸ਼ਹਿਦ ਮਿਲਾ ਕੇ ਪੀਓ। ਇਸ ਡ੍ਰਿੰਕ ਨੂੰ ਪੀਣ ਨਾਲ 1 ਮਹੀਨੇ ਦੇ ਅੰਦਰ ਤੁਹਾਡਾ 10 ਕਿਲੋ ਭਾਰ ਘੱਟ ਹੋਵੇਗਾ।


Related News