ਪ੍ਰੇਮੀ ਨਾਲ ਹੌਟ ਡਰੈੱਸ ''ਚ ਕਾਇਲੀ ਹੋਈ ਸਪਾਟ, ਬੋਲਡਨੈੱਸ ਨਾਲ ਲੁੱਟੀ ਲਾਈਮਲਾਈਟ

7/19/2018 3:39:56 PM

ਨਿਊਯਾਰਕ (ਬਿਊਰੋ)— ਰਿਐਲਿਟੀ ਸਟਾਰ ਕਾਇਲੀ ਜੇਨਰ ਬੀਤੇ ਦਿਨ ਨਿਊਯਾਰਕ ਦੇ ਮਸ਼ਹੂਰ ਰੈਸਟੋਰੈਂਟ '' ਦੇ ਬਾਹਰ ਆਪਣੇ ਬੁਆਏਫ੍ਰੈਂਡ ਟ੍ਰੈਵਿਸ ਸਕਾਟ ਨਾਲ ਸਪਾਟ ਹੋਈ।

PunjabKesari

ਇਸ ਦੌਰਾਨ ਕਾਇਲੀ ਦੀ ਬਲੈਕ ਕਲਰ ਦੀ ਟਾਈਟ ਡਰੈੱਸ ਨੇ ਖੂਬ ਲਾਈਮਲਾਈਟ ਬਟੋਰੀ।

PunjabKesari

ਇਸ ਸ਼ਾਰਟ ਡਰੈੱਸ 'ਚ ਕਾਇਲੀ ਬੇਹੱਦ ਹੌਟ ਅਤੇ ਖੂਬਸੂਰਤ ਲੱਗ ਰਹੀ ਸੀ।

PunjabKesari

ਦੱਸਣਯੋਗ ਹੈ ਕਿ ਕਾਇਲੀ ਹਮੇਸ਼ਾ ਆਪਣੇ ਬੋਲਡ ਅੰਦਾਜ਼ ਕਾਰਨ ਚਰਚਾ 'ਚ ਛਾਈ ਰਹਿੰਦੀ ਹੈ।

PunjabKesari

ਹਾਲ ਹੀ 'ਚ ਉਨ੍ਹਾਂ ਨੇ ਆਪਣੇ ਪ੍ਰੇਮੀ ਟ੍ਰੈਵਿਸ ਨਾਲ ਹੌਟ ਫੋਟੋਸ਼ੂਟ ਕਰਵਾਇਆ, ਜਿਸ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ।

PunjabKesari

ਦਰਅਸਲ ਕਾਇਲੀ ਨੇ ਜੀਕਿਊ ਮੈਗਜ਼ੀਨ ਲਈ ਕੱਪਲ ਫੋਟੋਸ਼ੂਟ ਕਰਵਾਇਆ ਹੈ।

PunjabKesari

ਇਸ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਕਾਇਲੀ ਨੇ ਸੋਸ਼ਲ ਮੀਡੀਆ 'ਤੇ ਵੀ ਸਾਂਝੀਆਂ ਕੀਤੀਆਂ ਹਨ।

PunjabKesari PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News