ਬ੍ਰਾਜ਼ੀਲੀਅਨ ਮਾਡਲ ਨੇ ਸੋਸ਼ਲ ਮੀਡੀਆ 'ਤੇ ਵਰ੍ਹਾਈ ਹੌਟਨੈੱਸ, ਤਸਵੀਰਾਂ ਨੇ ਸਬੂਤ

6/19/2018 4:32:05 PM

ਲਾਸ ਏਂਜਲਸ (ਬਿਊਰੋ)— ਅਸੀਂ ਤੁਹਾਨੂੰ ਪਿਛਲੇ ਕੁਝ ਦਿਨਾਂ ਤੋਂ ਫੁੱਟਬਾਲ ਖਿਡਾਰੀਆਂ ਦੀਆਂ ਗਰਲਫ੍ਰੈਂਡਜ਼ ਅਤੇ ਪਤਨੀਆਂ ਬਾਰੇ ਦੱਸ ਰਹੇ ਹਨ। ਇਸ ਵਾਰ ਅਸੀਂ ਗੱਲ ਕਰ ਰਹੇ ਹਾਂ ਬ੍ਰਾਜ਼ੀਲ ਦੇ ਫੁੱਟਬਾਲ ਖਿਡਾਰੀ ਨੇਮਾਰ ਦੀ ਮਾਡਲ ਗਰਲਫ੍ਰੈਂਡ ਦੇ ਬਾਰੇ 'ਚ।

PunjabKesari

ਨੇਮਾਰ ਦੀ ਗਰਲਫ੍ਰੈਂਡ ਬਰੂਨਾ ਮਾਰਕੀਜ਼ਾਈਨ 22 ਸਾਲ ਦੀ ਹੈ। ਬਰੂਨਾ ਬੇਹੱਦ ਹੌਟ ਅਤੇ ਖੂਬਸੂਰਤ ਹੈ। ਇੰਸਟਾਗਰਾਮ ਦੀਆਂ ਤਸਵੀਰਾਂ ਇਸ ਗੱਲ ਦਾ ਸਬੂਤ ਹਨ।

PunjabKesari

ਬਰੂਨਾ ਨੇ ਆਪਣੇ ਇੰਸਟਾਗਰਾਮ 'ਤੇ ਆਪਣੀਆਂ ਕਈ ਹੌਟ ਤਸਵੀਰਾਂ ਅਤੇ ਫੋਟੋਸ਼ੂਟਸ ਪੋਸਟ ਕੀਤੇ ਹਨ। ਬਰੂਨਾ ਪੇਸ਼ੇ ਤੋਂ ਮਾਡਲ ਹੈ। ਉਨ੍ਹਾਂ ਨੇ ਕਈ ਮੈਗਜ਼ੀਨ ਅਤੇ ਫੋਟੋਸ਼ੂਟਸ ਕਰਵਾਏ ਹਨ।

PunjabKesari

ਬਰੂਨਾ ਬ੍ਰਾਜ਼ੀਲ ਲਈ ਮਾਡਲਿੰਗ ਕਰਦੀ ਹੈ। ਬਰੂਨਾ ਨੇ ਕਈ ਟੀ. ਵੀ. ਸ਼ੋਅਜ਼ ਅਤੇ ਫਿਲਮਾਂ 'ਚ ਵੀ ਕੰਮ ਕੀਤਾ ਹੈ।

PunjabKesari

ਇਸ ਸਾਲ ਬਰੂਨਾ ਵੀ 'ਫੀਫਾ ਵਰਲਡ ਕੱਪ 2018' ਦੌਰਾਨ ਰਸ਼ੀਆ 'ਚ ਨੇਮਾਰ ਨੂੰ ਚਿਅਰ ਕਰਦੀ ਦਿਖੇਗੀ। ਬਰੂਨਾ ਦਾ ਇੰਸਟਾਗਰਾਮ ਅਕਾਊਂਟ ਵੈਰੀਫਾਈਡ ਹੈ।

PunjabKesari

 ਬਰੂਨਾ ਦੇ ਫੈਨ ਫਾਲੋਇੰਗ ਨੇਮਾਰ ਵਾਂਗ ਹੀ ਲੱਖਾਂ 'ਚ ਹੈ।

PunjabKesari 
ਆਪਣੇ 28.5 ਮਿਲੀਅਨ ਫਾਲੋਅਰਜ਼ ਲਈ ਬਰੂਨਾ ਨੇ 2500 ਤੋਂ ਜ਼ਿਆਦਾ ਹੌਟ ਤਸਵੀਰਾਂ ਇੰਸਟਾਗਰਾਮ 'ਤੇ ਪੋਸਟ ਕੀਤੀਆਂ ਹਨ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News