'ਐੈੱਚ.ਐੈੱਸ.ਸੀ.ਸੀ.' ਇੰਡੀਆ ਲਿਮਟਿਡ 'ਚ ਨਿਕਲੀਆਂ ਨੌਕਰੀਆਂ, ਇਕ ਲੱਖ ਤੋਂ ਵੱਧ ਸੈਲਰੀ (ਵੀਡੀਓ)

06/19/2018 11:18:48 AM

ਨਵੀਂ ਦਿੱਲੀ— ਅੱਜ ਦੀ ਜੌਬ ਉਨ੍ਹਾਂ ਉਮੀਦਵਾਰਾਂ ਲਈ ਹੈ, ਜੋ ਸਰੀਰਿਕ ਤੌਰ 'ਤੇ ਅਪਾਹਜ ਹਨ। ਦੱਸਣਾ ਚਾਹੁੰਦੇ ਹਾਂ ਕਿ 'ਐੈੱਚ.ਐੈੱਸ.ਸੀ.ਸੀ.' 'ਚ ਮੈਨੇਜਰ ਅਤੇ 'ਡਰਾਫਟਸਮੈਂਟ ਦੇ ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਉਮੀਦਵਾਰਾਂ ਦੀ ਵਿੱਦਿਅਕ ਯੋਗਤਾ 10ਵੀਂ, ਗ੍ਰੇਜੂਏਸ਼ਨ, ਆਈ.ਟੀ.ਆਈ. ਅਤੇ ਸਿਵਲ ਇੰਜੀਨੀਅਰਿੰਗ ਕੀਤੀ ਹੋਣੀ ਜ਼ਰੂਰੀ ਹੈ। ਇਸ ਨੌਕਰੀ ਲਈ ਉਮੀਦਵਾਰ ਵਧੇਰੀ ਜਾਣਕਾਰੀ ਲੈਣ ਲਈ ਦਿੱਤੀ ਵੈੱਬਸਾਈਟ 'ਐੈੱਚ.ਐੈੱਸ.ਸੀ.ਸੀ.' ਤੋਂ ਹਾਸਿਲ ਕਰ ਸਕਦੇ ਹਨ।
ਵੈੱਬਸਾਈਟ— www.hsccltd.co.in
ਵਿੱਦਿਅਕ ਯੋਗਤਾ—10ਵੀਂ/ਗ੍ਰੇਜੂਏਸ਼ਨ/ਆਈ.ਟੀ.ਆਈ./ਸਿਵਲ ਇੰਜੀਨੀਅਰਿੰਗ ਜ਼ਰੂਰੀ
ਉਮਰ ਹੱਦ— 34 ਤੋਂ 42 ਸਾਲ
ਆਖਰੀ ਤਾਰੀਖ— 25 ਜੂਨ, 2018
ਇੰਨੀ ਹੋਵੇਗੀ ਤਨਖ਼ਾਹ— 
(ਡਿਪਟੀ ਮੈਨੇਜਰ)- 50,000/- 1,60,000
(ਅਸਿਸਟੈਂਟ ਮੈਨੇਜਰ)- 40,000/- 1,40,000/- 
ਜੂਨੀਅਰ ਡਰਾਫਟਸਮੈਂਟ 20,000/- 73,000/-
ਵਧੇਰੇ ਜਾਣਕਾਰੀ ਲਈ- www.hsccltd.co.in


Related News