ਪਤਨੀ ਨੂੰ ਗੈਰ ਮਰਦ ਨਾਲ ਦੇਖ ਪਤੀ ਦਾ ਚੜ੍ਹਿਆ ਪਾਰਾ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

06/19/2018 12:17:18 AM

ਫਿਰੋਜ਼ਪੁਰ— ਸਿੱਧੂ ਨੇ ਹੁਸੈਨੀਵਾਲਾ 'ਚ ਸ਼ਹੀਦਾਂ ਨੂੰ ਭੇਂਟ ਕੀਤੇ ਸ਼ਰਧਾ ਦੇ ਫੁੱਲ
ਮੋਗਾ—ਪਤਨੀ ਨੂੰ ਗੈਰ ਮਰਦ ਨਾਲ ਦੇਖ ਪਤੀ ਦਾ ਚੜ੍ਹਿਆ ਪਾਰਾ
ਬਠਿੰਡਾ— ਨਸ਼ੇ 'ਚ ਦੋਸਤ ਨੇ ਕੀਤਾ ਦੋਸਤ ਦਾ ਕਤਲ   
ਅੰਮ੍ਰਿਤਸਰ— ਅੰਮ੍ਰਿਤਸਰ 'ਚ ਵਾਪਰਿਆ ਦਿਲ ਨੂੰ ਦਹਿਲਾਉਣ ਵਾਲਾ ਹਾਦਸਾ, 7 ਲੋਕਾਂ ਦੀ ਮੌਤ  
ਫਰੀਦਰੋਟ— ਪੰਜਾਬ ਦੇ ਦੂਸ਼ਿਤ ਹੋ ਰਹੇ ਹਵਾ-ਪਾਣੀ ਸੰਬੰਧੀ ਸੈਮੀਨਾਰ
ਫਤਿਹਗੜ ਸਾਹਿਬ— ਮੰਡੀਆਂ 'ਚ ਰੁਲ ਰਹੇ ਨੇ ਮੱਕੀ ਦੀ ਫਸਲ ਵੇਚਣ ਆਏ ਕਿਸਾਨ
ਗੁਰਦਾਸਪੁਰ— ਪ੍ਰੇਮੀ ਨਾਲ ਮਿਲ ਨੂੰਹ ਨੇ ਕੀਤਾ ਸਹੁਰੇ ਦਾ ਕਤਲ !
ਜਲੰਧਰ— ਜਲੰਧਰ 'ਚ ਟਕਰਾਈਆਂ 2 ਗੱਡੀਆਂ
ਬਰਨਾਲਾ— ਸਿਹਤ ਵਿਭਾਗ ਨੇ ਸਟੋਰਾਂ 'ਤੇ ਮਾਰਿਆ ਛਾਪਾ 
ਕਪੂਰਥਲਾ— ਬਿਆਸ ਦਰਿਆ 'ਚ ਡੁੱਬਣ ਕਾਰਨ 2 ਨੌਜਵਾਨਾਂ ਦੀ ਮੌਤ
ਲੁਧਿਆਣਾ— 2020 ਰੈਫਰੈਂਡਮ ਸਬੰਧੀ ਖਹਿਰਾ ਦੇ ਬਿਆਨ ਖਿਲਾਫ ਸ਼ਿਵ ਸੈਨਾ ਵੱਲੋਂ ਪ੍ਰਦਰਸ਼ਨ
ਮਾਨਸਾ— ਮਾਨਸਾ 'ਚ ਸਿਹਤ ਵਿਭਾਗ ਨੇ ਭਰੇ ਦੁੱਧ ਤੇ ਹੋਰ ਚੀਜ਼ਾਂ ਦੇ ਸੈਂਪਲ
ਮੁਕਤਸਰ— ਨਹਿਰੀ ਪਾਣੀ ਦੀ ਚੋਰੀ ਨੇ ਚਿੰਤਾ 'ਚ ਪਾਏ ਮੁਕਤਸਰ ਦੇ ਪਿੰਡ ਵਾਸੀ 
ਪਟਿਆਲਾ— ਪੈਟਰੋਲ ਪੰਪ ਲੁੱਟਣ ਆਏ ਲੁਟੇਰਿਆਂ ਨੇ 2 ਡਰਾਈਵਰਾਂ ਨੂੰ ਮਾਰੀ ਗੋਲੀ, ਮੌਤ  
ਮੋਹਾਲੀ— ਕੂੜਾ ਸੁੱਟਣ ਨੂੰ ਲੈ ਔਰਤ ਨਾਲ ਕੀਤੀ ਕੁੱਟਮਾਰ
ਸੰਗਰੂਰ— ਯੂਥ ਕਾਂਗਰਸ ਦੇ ਪ੍ਰਧਾਨ 'ਤੇ ਪੁਲਸ ਨੇ ਵਰ੍ਹਾਈਆਂ ਡਾਂਗਾਂ 
ਨਵਾਂ ਸ਼ਹਿਰ— ਚੰਦੂਮਾਜਰਾ ਨੇ ਕੀਤਾ ਨਵਾਂ ਸ਼ਹਿਰ ਦੇ ਪਿੰਡਾਂ ਦਾ ਦੌਰਾ
ਤਰਨਤਾਰਨ— ਨਵਜੋਤ ਸਿੰਘ ਸਿੱਧੂ  ਨੇ ਕੀਤਾ ਹਰੀਕੇ ਪੱਤਣ ਝੀਲ ਦਾ ਦੌਰਾ   
ਫਾਜ਼ਿਲਕਾ— ਪਾਣੀ ਨੂੰ ਤਰਸੇ ਇਸ ਪਿੰਡ ਦੇ ਲੋਕ
ਪਠਾਨਕੋਟ— ਨੌਜਵਾਨ ਨੇ ਰੇਲਗੱਡੀ  ਅੱਗੇ ਛਾਲ ਮਾਰਕੇ ਕੀਤੀ ਖੁਦਕੁਸ਼ੀ
ਹੁਸ਼ਿਆਰਪੁਰ— ਕਸ਼ਮੀਰ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਣ ਲਈ ਟਾਂਡਾ ਤੋਂ ਰਵਾਨਾ ਹੋਇਆ ਵਫਦ
ਰੂਪਨਗਰ— ਕਤਲ ਕੇਸ ਦਾ ਦੋਸ਼ੀ ਗ੍ਰਿਫਤਾਰ

 


Related News