ਲੜਕੀ ਨੂੰ ਲੜਕੇ ਨੇ ਜ਼ਹਿਰ ਦੇ ਕੇ ਮਾਰਿਆ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

06/13/2018 12:23:35 AM

1. ਜਲੰਧਰ— ਪਿਓ-ਪੁੱਤ ਨੂੰ ਦਿੱਤੀ ਦਰਦਨਾਕ ਮੌਤ 
2. ਅੰਮ੍ਰਿਤਸਰ— ਲੜਕੀ ਨੂੰ ਲੜਕੇ ਨੇ ਜ਼ਹਿਰਦੇ ਕੇ ਮਾਰਿਆ
3. ਪਠਾਨਕੋਟ— ਪਰਚੀ ਨੂੰ ਲੈ ਕੇ ਠੇਕੇਦਾਰ ਤੇ ਨੌਜਵਾਨ 'ਚ ਵਿਵਾਦ
4. ਫਿਰੋਜ਼ਪੁਰ— ਫਿਰੋਜ਼ਪੁਰ 'ਚ ਬਣੇ ਸੇਵਾ ਕੇਂਦਰਾਂ 'ਤੇ ਜੜ੍ਹੇ ਤਾਲੇ 
5. ਨਵਾਂਸ਼ਹਿਰ— ਫਿਰ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ 
6. ਲੁਧਿਆਣਾ— ਓ.ਪੀ. ਸੋਨੀ ਵੱਲੋਂ ਬੁੱਢੇ ਨਾਲੇ ਦਾ ਦੌਰਾ 
7. ਮੋਗਾ— 6 ਹੋਰ ਡੇਰਾ ਪ੍ਰੇਮੀਆਂ ਨੂੰ ਅਦਾਲਤ 'ਚ ਕੀਤਾ ਪੇਸ਼  
8. ਹੁਸ਼ਿਆਰਪੁਰ— ਪਿੰਡ ਲਾਂਬੜਾ ਦੇ ਸਰਪੰਚ ਦਾ ਕਤਲ   
9. ਬਠਿੰਡਾ— ਦੋ ਵੱਡੇ ਚੋਰ ਗਿਰੋਹ ਦਾ ਪਰਦਾਫਾਸ਼, 9 ਆਰੋਪੀ ਗ੍ਰਿਫ਼ਤਾਰ
10. ਸੰਗਰੂਰ— ਮੋਟਰਸਾਈਕਲਾਂ ਦੀ ਡਿੱਗੀ 'ਚੋਂ ਕੈਸ਼ ਉਡਾਉਣ ਵਾਲੇ ਕਾਬੂ 
11. ਮਾਨਸਾ— ਸਰਕਾਰ ਖਿਲਾਫ ਖੋਲ੍ਹਿਆ ਕਿਸਾਨਾਂ ਨੇ ਮੋਰਚਾ 
12. ਬਰਨਾਲਾ— ਦਮਨੀਤ ਦਾ ਬਰਨਾਲਾ ਪੁੱਜਣ 'ਤੇ ਹੋਇਆ ਭਰਵਾ ਸਵਾਗਤ 
13. ਕਪੂਰਥਲਾ— ਰਾਈਸ ਸ਼ੈਲਰ ਨੂੰ ਬੰਦ ਕਰਵਾਉਣ ਨੇ ਲੋਕਾਂ ਨੇ ਲਾਇਆ ਧਰਨਾ 
14. ਗੁਰਦਾਸਪੁਰ— ਆਰ.ਐਮ.ਪੀ. ਡਾਕਟਰਾਂ ਵੱਲੋਂ ਰੋਸ ਪ੍ਰਦਰਸ਼ਨ 
15. ਫਤਿਹਗੜ੍ਹ ਸਾਹਿਬ -  ਮੰਤਰੀ ਦੇ ਰਿਸ਼ਤੇਦਾਰ 'ਤੇ ਮਹਿਲਾ ਨੇ ਲਗਾਏ ਬਲਾਤਕਾਰ ਦੇ ਦੋਸ਼ 
16. ਫਰੀਦਕੋਟ— ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਮਲਾ 
17. ਮੋਹਾਲੀ— ਹੱਤਿਆ ਦੇ ਮਾਮਲੇ 'ਚ ਤਿੰਨ ਆਰੋਪੀ ਗ੍ਰਿਫ਼ਤਾਰ 
18. ਰੋਪੜ— ਵੈਟਨਰੀ ਡਾਕਟਰਾਂ ਦੀ ਜਲਦ ਹੋਵੇਗੀ ਭਰਤੀ :  ਸਿੱਧੂ 
19. ਤਰਨਤਾਰਨ— ਡੋਪ ਟੈਸਟ ਬਣੇ ਲੋਕਾਂ ਲਈ ਮੁਸੀਬਤ 
20. ਮੁਕਤਸਰ— ਨਾਜਾਇਜ਼ ਸਬੰਧਾਂ ਦੇ ਸ਼ੱਕ 'ਚ ਸਾਬਕਾ ਸਰਪੰਚ ਦਾ ਕਤਲ 
21. ਪਟਿਆਲਾ— ਵਿਅਕਤੀ ਨੂੰ ਜ਼ਖਮੀ ਕਰ ਕੇ ਲੁੱਟੇ 8 ਲੱਖ 50 ਹਜ਼ਾਰ   
22. ਫਾਜ਼ਿਲਕਾ— ਲਾਪਤਾ ਨੌਜਵਾਨ ਦੀ ਮਿਲੀ ਲਾਸ਼ 


Related News