ਕਈ ਵੇਰੀਐਂਟ ''ਚ WFA ਦੇ ਰਾਹੀਂ ਪੇਸ਼ ਹੋਇਆ Samsung Galaxy J3 (2018) ਸਮਾਰਟਫੋਨ

03/23/2018 5:26:10 PM

ਜਲੰਧਰ- ਸੈਮਸੰਗ ਗੰਲੈਕਸੀ ਜੇ3 (2018) ਨੂੰ Wi-Fi ਐਲਾਂਇੰਸ ਵੱਲੋਂ ਅਧਿਕਾਰਿਤ ਸਰਟੀਫਿਕੇਸ਼ਨ ਮਿਲ ਗਿਆ ਹੈ, ਜਿਸ ਦਾ ਮਤਲਮਬ ਹੈ ਕਿ ਇਸ ਹੈਂਡਸੈੱਟ ਦੀ ਅਧਿਕਾਰਿਤ ਐਲਾਨ 'ਚ ਹੁਣ ਜ਼ਿਆਦਾ ਸਮਾਂ ਨਹੀਂ ਬਚਿਆ ਹੈ। ਇਸ ਡਿਵਾਈਸ ਨੂੰ ਕਈ ਵੇਰੀਐਂਟ 'ਚ ਪ੍ਰਮਾਣਿਤ ਕੀਤਾ ਗਿਆ ਹੈ, ਜਿੰਨ੍ਹਾਂ ਨੂੰ U.5 'ਚ ਲਾਂਚ ਕੀਤਾ ਜਾਵੇਗਾ। ਪਹਿਲੇ ਵੇਰੀਐਂਟ ਨੂੰ ਮਾਡਲ ਨੂੰਬਰ SM-J337T ਨਾਲ ਪਛਾਣਿਆ ਗਿਆ ਹੈ। ਅਜਿਹਾ ਲੱਗਦਾ ਹੈ ਕਿ ਇਹ ਵੇਰੀਐਂਟ ਟੀ-ਮੋਬਾਇਲ ਵੱਲੋਂ ਪੇਸ਼ ਹੈ, ਕਿਉਂਕਿ ਇਸ ਕੈਰੀਅਰ ਵੱਲੋਂ ਮਾਡਲ ਸੰਖਿਆਂ SM-J327T ਦੇ ਨਾਲ ਜੇ3 (2017) ਨੂੰ ਲਾਂਚ ਕੀਤਾ ਗਿਆ ਸੀ।

ਸੈਮਸੰਗ ਗਲੈਕਸੀ ਜੇ3 ਪ੍ਰਾਈਮ 2 ਦੇ ਅੰਤਰਗਤ ਟੀ-ਮੋਬਾਇਲ ਇਸ ਹੈਂਡਸੈੱਟ ਨੂੰ ਲਾਂਚ ਕਰ ਸਕਦਾ ਹੈ। ਫਿਰ Wi-Fi ਐਲਾਇੰਸ ਨੇ ਕਥਿਤ AT&T ਵੇਰੀਐਂਟ ਨੂੰ ਵੀ ਦਿਖਾਇਆ ਹੈ, ਜਿਸ ਨੂੰ ਗਲੈਕਸੀ ਐਕਸਪ੍ਰੈੱਸ ਪ੍ਰਾਈਮ 3 ਕਹੇ ਜਾਣ ਦੀਆਂ ਅਫਵਾਹਾਂ ਹਨ। ਇਹ ਮਾਡਲ ਨੰਬਰ SM-J337A ਦੇ ਨਾਲ ਆ ਸਕਦਾ ਹੈ। 2 ਵੇਰੀਐਂਟ ਹੈ, ਜਿੰਨ੍ਹਾਂ ਨੂੰ ਮਾਡਲ ਨੰਬਰ  SM-J336AZ ਅਤੇ ਮਾਡਲ ਨੰਬਰ ਐੱਸ. ਐੱਮ. ਜੇ. 337 ਏ. ਜ਼ੈੱਡ. ਦੇ ਨਾਲ ਪੇਸ਼ ਕੀਤਾ ਜਾਣਾ ਚਾਹੀਦਾ। 

ਇੰਨ੍ਹਾਂ ਵੇਰੀਐਂਟ ਨੂੰ Galaxy Sol 3 ਅਤੇ Galaxy Amp Prime 3 ਕਿਹਾ ਜਾ ਸਕਦਾ ਹੈ। ਸਾਨੂੰ ਸਪਿੰਟ ਵੱਲੋਂ ਗਲੈਕਸੀ ਜੇ3 Emerge 2 ਨਾਮ ਤੋਂ ਇਕ ਵੇਰੀਐਂਟ ਦੇਖਣ ਦੀ ਉਮੀਦ ਹੈ, ਜਦਕਿ ਸਿਪੈਸੀਫਿਕੇਸ਼ਨ ਦੇ ਬਾਰੇ 'ਚ ਜ਼ਿਆਦਾ ਜਾਣਕਾਰੀ ਉਪਲੱਬਧ ਨਹੀਂ ਹੈ ਪਰ ਲੇਟੈਸਟ ਬੈਂਚਮਾਰਕ ਤੋਂ ਸੰਕੇਤ ਮਿਲਦਾ ਹੈ ਕਿ ਇਹ ਐਂਡ੍ਰਾਇਡ 8.0 ਓਰਿਓ ਆਊਟ ਆਫ ਦ ਬਾਕਸ 'ਤੇ ਚੱਲੇਗਾ। ਇਸ ਤੋਂ ਇਲਾਵਾ ਇਹ ਵੀ ਖਬਰ ਹੈ ਕਿ ਇਿਹ 2 ਜੀ. ਬੀ. ਰੈਮ ਨਾਲ ਐਕਸੀਨੋਸ 7570 ਪ੍ਰੋਸੈਸਰ 'ਤੇ ਕੰਮ ਕਰੇਗਾ। 


Related News