ਕਲੱਬ ਵੱਲੋਂ ਭਵਿੱਖ ਵਿਚ ਅਜਿਹੇ ਪ੍ਰੋਗਰਾਮ ਹੋਰ ਉਲੀਕਨ ਦਾ ਪ੍ਰਣ

03/23/2018 5:10:07 PM

ਅੱਜ ਮਿਤੀ 26ਦਸਂੰਬਰ 2017 ਨੂੰ ਸਹੀਦ ਊਧਮ ਸਿੰਘ ਜੀ ਦੇ ਜਨਮ ਦਿਹਾੜਾ ਮਨਾਇਆ ਗਿਆ। ਡ।਼ਭੀਮ ਰਾਓ ਅੰਬੇਦਕਰ ਕੱਲਬ ਮਾਨਸਾ ਦੇ ਸਹਿਯੋਗ ਨਾਲ ਸਹੀਦ ਊਧਮ ਸਿੰਘ ਮੁਹੱਲਾ ਵਾਰਡ ਨਂੰਬਰ 26ਮਾਨਸਾ ਵਿੱਚ ਕਲੱਬ ਵੱਲੋ ਸ਼ਹੀਦਾਂ ਦੇ ਸੁਪਨਿਆਂ ਨੂੰ ਸੰਪੂਰਨ ਸਾਕਾਰ ਕਰਨ ਵੱਲ ਇੱਕ ਛੋਟਾ ਜਿਹਾ ਕਦਮ ਚੁਕਿਆ ਗਿਆ।ਕਲੱਬ ਨੇ ਅੱਜ ਤੋਂ ਇੱਕ ਮਿੰਨੀ ਲਾਇਬ੍ਰੀ ਦੀ ਸ਼ੁਰੂਆਤ ਕੀਤੀ ਗਈ।ਜਿਸ ਨੂੰ ਕਲੱਬ ਵੱਲੋਂ ਨਿਰੰਤਰ ਜਾਰੀ ਰੱਖਣ ਦਾ ਪ੍ਰਣ ਲਿਆ ਗਿਆ।
ਇਸ ਮੌਕੇ ਕਲੱਬ ਨੇ ਬੱਚਿਆ ਨੂੰ ਕਿਤਾਬਾਂ ਵੰਡੀਆਂ ਗਈਆਂ ਅਤੇ ਬੱਚਿਆਂ ਨੂੰ ਸ਼ਹੀਦ ਊਧਮ ਸਿੰਘ ਅਤੇ ਡਾ਼ ਭੀਮ ਰਾਓ ਅੰਬੇਦਕਰ ਜੀ ਅਤੇ ਗੁਰੂਆਂ ਦੇ ਸ਼ਹੀਦੀ ਦਿਹਾੜੇ ਵਾਰੇ ਜਾਣੂ ਕਰਵਾਇਆ ਗਿਆ।ਇਸ ਮੌਕੇ ਕਲੱਬ ਸਰਪ੍ਸਤ ਵੱਜੋਂ ਗਗਨਦੀਪ ਸ਼੍ਰੀਵਾਸਤਵ ,ਬਲਜਿੰਦਰ ਬੱਬੂ,ਬਿੰਦਰ ਇੰਦੂ ਅਤੇ ਅਹੁਦੇਦਾਰਾਂ ਵੱਜੌ ਪ੍ਰਧਾਨ ਆਦਿਤਯ ਸ਼੍ਰੀਵਾਸਤਵ,ਸਕੱਤਰ ਸੁਖਵਿੰਦਰ ਔਲਖ,ਲੇਖਾਕਾਰ ਹਰਜਿੰਦਰ ਸਿੰਘ,ਮੀਤ ਪ੍ਰਧਾਨ ਰਾਜਵਿੰਦਰ ਗੱਗੀ ਅਤੇ ਮੈਂਬਰਾਂ ਵੱਜੌ ਅੰਮ੍ਤਿਪਾਲ ਸਿੰਘ,ਗੱਗੀ ਸਿੰਘ,ਸ਼ੰਕਰ ਸਿੰਘ,ਰੋਕੀ ਸਿੰਘ ,ਰਕੇਸ਼ ਕੁਮਾਰ,ਸੋਨੀ ਸਿੰਘ,ਰਜਿੰਦਰ ਸਿੰਘ,ਕੁਲਦੀਪ ਸਿੰਘ,ਹਰਪ੍ਰੀਤ
ਸਿੰਘ,ਕੁਲਦੀਪ ਰਮਦਿੱਤਾ,ਸੈਟੀ ਸਿੰਘ,ਸ਼ਨੀ ਸਿੰਘ,ਸ਼ਰਨਜੀਤ ਫੌਜੀ,ਰਵੀ ਸਿੰਘ,ਸਿਕੰਦਰ ਸਿੰਘ,ਘੁਕੱਰ ਸਿੰਘ ਅਤੇ ਬਿੰਦਰ ਸਿੰਘ ਵੱਜੋਂ ਸਿਰਕਤ ਕੀਤੀ।ਕਲੱਬ ਵੱਲੋਂ ਭਵਿੱਖ ਵਿੱਚ ਅਜਿਹੇ ਪ੍ਰੋਗਰਾਮ ਹੋਰ ਉਲੀਕਨ ਦਾ ਪ੍ਰਣ ਵੀ ਕੀਤਾ ਗਿਆ।


Related News