ਲੇਨੋਵੋ ਦੇ ਇੰਨ੍ਹਾਂ ਟੈਬਲੇਟਸ ''ਤੇ ਮਿਲ ਰਹੀ ਹੈ ਭਾਰੀ ਛੋਟ

03/23/2018 4:18:17 PM

ਜਲੰਧਰ- ਫਲਿੱਪਕਾਰਟ ਲੇਨੋਵੋ ਟੈਬਲੇਟ ਡੇਜ਼ ਦਾ ਆਯੋਜਨ ਕੀਤਾ ਹੈ, ਜਿਸ 'ਚ ਲੇਨੋਵੋ ਦੇ ਟੈਬਲੇਟ ਅਤੇ ਫੈਬਲੇਟ 'ਤੇ ਭਾਰੀ ਡਿਸਕਾਊਂਟ ਮਿਲ ਰਿਹਾ ਹੈ। ਕਈ ਟੈਬਲੇਟ 'ਤੇ, ਤਾਂ ਪੂਰੇ 7 ਹਜ਼ਾਰ ਰੁਪਏ ਤੱਕ ਦੀ ਛੋਟ ਮਿਲ ਰਹੀ ਹੈ। ਨਾਲ ਹੀ ਕੁਝ ਟੈਬਲੇਟ ਅਜਿਹੇ ਹਨ, ਜਿੰਨ੍ਹਾਂ 'ਚ 10,000 ਐੱਮ. ਏ. ਐੱਚ. ਤੋਂ ਜ਼ਿਆਦਾ ਪਾਵਰ ਦੀ ਬੈਟਰੀ ਹੈ, ਤਾਂ ਆਓ ਜਾਣਦੇ ਹਾਂ ਵੱਡੇ ਆਫਰਸ ਦੇ ਬਾਰੇ 'ਚ ...

Lenovo Yoga 3 -
ਇਸ ਟੈਬਲੇਟ 'ਚ 2 ਜੀ. ਬੀ. ਰੈਮ ਅਤੇ 16 ਜੀ. ਬੀ. ਸਟੋਰੇਜ ਹੈ, ਜਿਸ ਨੂੰ 128 ਜੀ. ਬੀ. ਤੱਕ ਵਧਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ 'ਚ 8 ਇੰਚ ਦੀ ਡਿਸਪਲੇਅ, 8 ਮੈਗਾਪਿਕਸਲ ਦਾ ਰਿਅਰ ਕੈਮਰਾ, ਐਂਡ੍ਰਾਇਡ ਲਾਲੀਪਾਪ 5.1, 6200 ਐੱਨ. ਏ. ਐੱਚ. ਦੀ ਬੈਟਰੀ, ਸਿੰਗਲ ਸਿਮ, ਕਵਾਡ-ਕੋਰ ਪ੍ਰੋਸੈਸਰ ਅਤੇ ਵਾਈ-ਫਾਈ, 4ਜੀ ਸਪੋਰਟ ਹੈ। ਇਸ ਨੂੰ 3,000 ਰੁਪਏ ਦੀ ਛੋਟ ਨਾਲ 1,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। 

PunjabKesari

Lenovo Phab 2 -
ਇਸ 'ਤੇ 1 ਹਜ਼ਾਰ ਰੁਪਏ ਦੀ ਛੋਟ ਮਿਲ ਰਹੀ ਹੈ। ਇਸ 'ਚ 3 ਜੀ. ਬੀ. ਰੈਮ, 32 ਜੀ. ਬੀ. ਸਟੋਰੇਜ, 6.4 ਇੰਚ ਦੀ ਡਿਸਪਲੇਅ, 13 ਮੈਗਾਪਿਕਸਲ ਦਾ ਰਿਅਰ ਕੈਮਰਾ, 5 ਮੈਗਾਪਿਕਸਲ ਦਾ ਫਰੰਟ ਕੈਮਰਾ, 4050 ਐੱਮ. ਏ. ਐੱਚ. ਦੀ ਬੈਟਰੀ ਅਤੇ ਡਿਊਲ ਸਿਮ ਸਪੋਰਟ ਹੈ। 

Image result for lenovo phab 2 tabletLenovo Tab 4.8 Plus -
ਇਸ ਨੂੰ 20,000 ਰੁਪਏ ਦੀ ਜਗ੍ਹਾ ਛੋਟ ਦੇ ਨਾਲ 15,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ। ਇਸ 'ਚ 3 ਜੀ. ਬੀ. ਰੈਮ, 16 ਜੀ. ਬੀ. ਸਟੋਰੇਜ, 8 ਮੈਗਾਪਿਕਸਲ ਦਾ ਰਿਅਰ ਕੈਮਰਾ, 8 ਇੰਚ ਦੀ ਡਿਸਪਲੇਅ, ਡਿਊਲ ਸਿਮ 4ਜੀ ਸਪੋਰਟ ਅਤੇ 4850 ਐੱਮ. ਏ. ਐੱਚ. ਦੀ ਬੈਟਰੀ ਹੈ। 

Image result for Lenovo Tab 4.8 Plus

Lenovo Yoga Tab 3 Pro -
ਇਸ 'ਚ 10 ਇੰਚ ਦੀ ਡਿਸਪਲੇਅ, 64 ਜੀ. ਬੀ. ਸਟੋਰੇਜ, 4 ਜੀ. ਬੀ. ਰੈਮ, ਰੋਟੇਟੇਬਲ ਪ੍ਰੋਜੈਕਟਰ, 13 ਮੈਗਾਪਿਕਸਲ ਦਾ ਰਿਅਰ ਕੈਮਰਾ, 5 ਮੈਗਾਪਿਕਸਲ ਦਾ ਫਰੰਟ ਕੈਮਰਾ, 10200 ਐੱਮ. ਏ. ਐੱਚ. ਦੀ ਬੈਟਰੀ, ਇੰਟੇਲ ਏਟਮ ਕਵਾਡ-ਕੋਰ ਪ੍ਰੋਸੈਸਰ ਹੈ। ਇਸ ਨੂੰ 7 ਹਜ਼ਾਰ ਰੁਪਏ ਦੀ ਛੋਟ ਦੇ ਨਾਲ 37,990 ਰੁਪਏ 'ਚ ਖਰੀਦਿਆ ਜਾ ਸਕਦਾ ਹੈ।

PunjabKesari

 

 


Related News