ਕੈਨੇਡਾ ਜਾਣ ਦਾ ਸੁਨਹਿਰੀ ਮੌਕਾ, ਤੁਸੀਂ ਵੀ ਕਰੋ ਅਪਲਾਈ

03/23/2018 10:00:13 AM

ਜਲੰਧਰ (ਬਿਊਰੋ)- ਰੋਜ਼ਗਾਰ ਦੀ ਭਾਲ 'ਚ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਲਈ ਵੱਡੀ ਖਬਰ ਹੈ। ਜੀ.ਜੀ.ਆਈ. ਗਰੁੱਪ ਲੁਧਿਆਣਾ ਕੋਲ ਇਨ੍ਹਾਂ ਨੌਜਵਾਨਾਂ ਦੇ ਸੁਨਹਿਰੀ ਭਵਿੱਖ ਦੀ ਚਾਬੀ ਹੈ, ਜੋ ਵਿਦੇਸ਼ ਜਾ ਕੇ ਆਪਣੀ ਕਿਸਮਤ ਚਮਕਾਉਣਾ ਚਾਹੁੰਦੇ ਹਨ। ਇਹ ਨੌਜਵਾਨ ਹੁਣ ਕੈਨੇਡਾ ਜਾਣ ਦਾ ਆਪਣਾ ਸੁਪਨਾ ਪੂਰਾ ਕਰ ਸਕਦੇ ਹਨ ਅਤੇ 2 ਸਾਲ ਦਾ ਵਰਕ ਪਰਮਿਟ ਹਾਸਲ ਕਰ ਸਕਦੇ ਹਨ ਜਾਂ ਫਿਰ ਪੀ.ਆਰ ਹਾਸਲ ਕਰ ਸਕਦੇ ਹਨ। ਜੀ.ਜੀ.ਆਈ. ਗਰੁੱਪ ਪੰਜਾਬ ਸਰਕਾਰ ਵਲੋਂ ਪ੍ਰਮਾਣਤ ਹੈ। ਨੌਜਵਾਨ ਪੀੜ੍ਹੀ ਆਪਣੇ ਭਵਿੱਖ ਨੂੰ ਲੈ ਕੇ ਕਾਫੀ ਜਾਗਰੂਕ ਹੈ ਅਤੇ ਨੌਜਵਾਨਾਂ ਵਲੋਂ ਵਿਦੇਸ਼ਾਂ ਵਿਚ ਜਾ ਕੇ ਉੱਚੇਰੀ ਸਿੱਖਿਆ ਹਾਸਲ ਕਰਨ ਲਈ ਕਈ ਤਰ੍ਹਾਂ ਦੇ ਸੁਪਨੇ ਸਜੋਏ ਜਾਂਦੇ ਹਨ ਪਰ ਕਈ ਤਰ੍ਹਾਂ ਦੇ ਠੱਗ ਟ੍ਰੈਵਲ ਏਜੰਟਾਂ ਵਲੋਂ ਉਨ੍ਹਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਜੀ.ਜੀ.ਆਈ. ਗਰੁੱਪ ਨੌਜਵਾਨਾਂ ਦੇ ਭਰੋਸੇ ਉੱਤੇ ਖਰਾ ਉਤਰ ਰਿਹਾ ਹੈ ਅਤੇ ਗਰੁੱਪ ਵਲੋਂ ਕਈ ਵੀਜ਼ੇ ਵੀ ਲਗਾਏ ਜਾ ਚੁੱਕੇ ਹਨ। ਨੌਜਵਾਨ ਪਹਿਲਾਂ ਜੀ.ਜੀ.ਆਈ. ਗਰੁੱਪ ਵਲੋਂ ਲਗਾਏ ਵੀਜ਼ੇ ਦੇਖ ਸਕਦੇ ਹਨ ਉਸ ਤੋਂ ਬਾਅਦ ਉਹ ਅਪਲਾਈ ਕਰ ਸਕਦੇ ਹਨ। ਜੀ.ਜੀ.ਆਈ. ਗਰੁੱਪ ਦਾ ਤਰੀਕਾ ਸਿੰਪਲ ਤੇ ਸਾਧਾਰਣ ਜਿਹਾ ਹੈ, ਜਿਸ ਨਾਲ ਨੌਜਵਾਨਾਂ ਵਿਚ ਕਿਸੇ ਤਰ੍ਹਾਂ ਦੀ ਕੋਈ ਸ਼ੰਕਾ ਨਹੀਂ ਰਹਿੰਦੀ।
ਨੌਜਵਾਨ ਵਿਦੇਸ਼ਾਂ ਵਿਚ ਕਰ ਰਹੇ ਹਨ ਚੰਗੀ ਕਮਾਈ
ਜੀ.ਜੀ.ਆਈ. ਗਰੁੱਪ ਵਲੋਂ ਲਗਾਏ ਵੀਜ਼ੇ ਉੱਤੇ ਨੌਜਵਾਨ ਵਿਦੇਸ਼ਾਂ ਵਿਚ ਚੰਗੀ ਕਮਾਈ ਕਰ ਰਹੇ ਹਨ। ਚਾਹਵਾਨ ਸਾਡੇ ਲੁਧਿਆਣਾ ਦੇ ਦਫਤਰ ਵਿਚ ਸੰਪਰਕ ਕਰ ਸਕਦੇ ਹਨ ਸਾਡਾ ਪਤਾ ਗਿੱਲ ਚੌਕ, ਨੇੜੇ ਐਚ.ਡੀ.ਐਫ.ਸੀ. ਬੈਂਕ, ਸਾਈਕਲ ਮਾਰਕੀਟ, ਲੁਧਿਆਣਾ -141003 ਹੈ। ਜਾਂ ਫਿਰ ਸਾਡੇ ਮੋਬਾਇਲ ਨੰਬਰ 97807-45727, 97807-45728 
ਉੱਤੇ ਸੰਪਰਕ ਕੀਤਾ ਜਾ ਸਕਦਾ ਹੈ।


Related News