ਕੱਚੇ ਤੇਲ ''ਚ ਉਛਾਲ, ਸੋਨਾ ਵੀ ਮਜ਼ਬੂਤ

03/23/2018 8:23:07 AM

ਨਵੀਂ ਦਿੱਲੀ—ਗਲੋਬਲ ਬਾਜ਼ਾਰ 'ਚ ਕੱਚੇ ਤੇਲ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਨਾਇਮੈਕਸ 'ਤੇ ਡਬਲਿਊ.ਟੀ.ਆਈ. 1.25 ਫੀਸਦੀ ਦੇ ਉਛਾਲ ਨਾਲ 65 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਬ੍ਰੈਂਟ ਕਰੂਡ 1 ਫੀਸਦੀ ਤੋਂ ਜ਼ਿਆਦਾ ਦੀ ਮਜ਼ਬੂਤੀ ਨਾਲ 69.7 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। 
ਸੋਨੇ 'ਚ ਵੀ ਤੇਜ਼ੀ ਦਾ ਮਾਹੌਲ ਨਜ਼ਰ ਆ ਰਿਹਾ ਹੈ। ਕਾਮੈਕਸ 'ਤੇ ਸੋਨਾ 0.8 ਫੀਸਦੀ ਦੇ ਵਾਧੇ ਨਾਲ 1,343.8 ਡਾਲਰ 'ਤੇ ਕਾਰੋਬਾਰ ਕਰ ਰਿਹਾ ਹੈ। ਚਾਂਦੀ ਵੀ 0.75 ਫੀਸਦੀ ਚੜ੍ਹ ਕੇ 16.5 ਡਾਲਰ 'ਤੇ ਕਾਰੋਬਾਰ ਕਰ ਰਹੀ ਹੈ। 
ਸੋਨਾ ਐੱਮ.ਸੀ.ਐਕਸ
ਖਰੀਦੋ-30500
ਸਟਾਪਲਾਸ-30380
ਟੀਚਾ-30650
ਚਾਂਦੀ ਐੱਮ.ਸੀ.ਐਕਸ
ਵੇਚੋ-4220
ਸਟਾਪਲਾਸ-4260
ਟੀਚਾ-4150


Related News