22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

03/22/2018 11:48:49 PM

1.ਫਰੀਦਕੋਟ— ਸਰਕਾਰੀ ਅਧਿਆਪਕਾਂ ਦੀ ਫਰਲੋ ਦੀ ਆਦਤ ਛੁਡਾਉਣ ਲਈ ਸਰਕਾਰ ਨੇ ਚੁੱਕਿਆ ਸਖਤ ਕਦਮ
2.ਬਰਨਾਲਾ— ਔਰਤ ਤੋਂ ਮਾਫੀ ਮੰਗੇ ਸੁਖਪਾਲ ਖਹਿਰਾ, ਦੇਵੇ ਵਿਰੋਧੀ ਧਿਰ ਦੇ ਅਹੁਦੇ ਤੋਂ ਅਸਤੀਫਾ : ਸ਼ੇਰਗਿਲ
3.ਲੁਧਿਆਣਾ— ਲੁਧਿਆਣਾ ਦੇ ਏਅਰਫੋਰਸ ਸਟੇਸ਼ਨ ਹਲਵਾਰਾ ਵਿਖੇ ਪੁੱਜੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ 
4.ਜਲੰਧਰ— ਪੰਜਾਬ 'ਚ ਲੱਗਣ ਵਾਲੇ ਹਰ ਲੰਗਰ ਤੋਂ ਹਟਾਈ ਜਾਵੇ ਜੀਐੱਸਟੀ
5.ਗੁਰਦਾਸਪੁਰ— ਗੁਰਦਾਸਪੁਰ ਤੇ ਲੁਧਿਆਣਾ ਦੇ ਬੱਸ ਸਟੈਂਡ 'ਤੇ ਚੱਕਾ ਜਾਮ, ਲੋਕ ਪਰੇਸ਼ਾਨ
6..ਮੋਹਾਲੀ— ਵਿਧਾਨ ਸਭਾ ਘੇਰਣ ਲਈ ਭਾਕਿਯੂ (ਰਾਜੇਵਾਲ) ਨੇ ਕੀਤਾ ਕੁਚ
7.ਅੰਮ੍ਰਿਤਸਰ ਹੈਡਿੰਗ— ਬੱਸਾਂ ਦਾ ਚੱਕਾ ਜਾਮ ਕਰ ਕੇ ਪਨਬੱਸ ਮੁਲਾਜ਼ਮਾਂ ਲਾਇਆ ਧਰਨਾ
8.ਫਿਰੋਜ਼ਪੁਰ— ਇੱਕੋ ਪਰਿਵਾਰ ਦੇ 7 ਮੈਂਬਰਾਂ ਦਾ ਕਾਤਲ ਚੜ੍ਹਿਆ ਪੁਲਿਸ ਅੜਿੱਕੇ
9.ਬਠਿੰਡਾ— ਥਰਮਲ ਪਲਾਂਟ ਮੁਲਾਜ਼ਮਾਂ ਨੇ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਨੂੰ ਜਾਰੀ ਰੱਖਣ ਦਾ ਕੀਤਾ ਐਲਾਨ
10.ਹੁਸ਼ਿਆਰਪੁਰ— ਤੇਜ਼ ਬਾਰਿਸ਼ ਨੇ ਕਿਸਾਨਾਂ ਦੀ ਫਸਲ ਕੀਤੀ ਤਬਾਹ, ਸਰਕਾਰ ਤੋਂ ਮੰਗਿਆ ਮੁਆਵਜ਼ਾ
11.ਫਾਜ਼ਿਲਕਾ— ਪੰਜਾਬ ਦੇ ਡੀ.ਜੀ.ਪੀ. ਨੂੰ ਹਾਈ ਕੋਰਟ ਦਾ ਨੋਟਿਸ
12 .ਕਪੂਰਥਲਾ- ਫੌਜੀ ਦੇ ਮਾਂ-ਬਾਪ 'ਤੇ ਹਮਲਾ, ਪੁਲਿਸ 'ਤੇ ਲਗਾਏ ਕਾਰਵਾਈ ਨਾ ਕਰਨ ਦੇ ਦੋਸ਼
13.ਮਾਨਸਾ— ਜ਼ਮੀਨ ਕੁਰਕ ਦੇ ਮਾਮਲੇ 'ਚ ਕਿਸਾਨਾਂ ਨੇ ਤਹਿਸੀਲਦਾਰ ਖ਼ਿਲਾਫ ਦਿੱਤਾ ਧਰਨਾ
14,ਮੋਗਾ— ਮੋਗਾ 'ਚ ਕਾਸਮੇਟਿਕ ਦੀ ਦੁਕਾਨ 'ਤੇ ਇਨਕਮ ਟੈਕਸ ਦੀ ਰੇਡ
15.ਸ੍ਰੀ ਮੁਕਤਸਰ ਸਾਹਿਬ— ਕਾਲਜ ਦੀ ਮੈੱਸ ਦਾ ਖਾਣਾ ਖਾਣ ਨਾਲ ਵਿਗੜੀ ਵਿਦਿਆਰਥਣਾਂ ਦੀ ਹਾਲਤ
16.ਪਠਾਨਕੋਟ— ਪੰਜਾਬ ਰੋਡਵੇਜ਼ ਨੂੰ ਕਾਰਪੋਰੇਸ਼ਨ 'ਚ ਮਰਜ਼ ਕਰਨ ਦੇ ਫੈਸਲੇ ਦਾ ਜੰਮ ਕੇ ਵਿਰੋਧ
17.ਪਟਿਆਲਾ— 108 ਐਬੂਲੈਂਸ ਮੁਲਾਜ਼ਮਾਂ ਨੇ ਸਮੇਂ ਸਿਰ ਤਨਖਾਹਾਂ ਨਾ ਮਿਲਣ 'ਤੇ ਦਿੱਤਾ ਧਰਨਾ
18.ਸੰਗਰੂਰ— ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਚਾਰ ਕਾਬੂ 
19.ਰੂਪਨਗਰ— ਸ੍ਰੀ ਕੇਸਗੜ੍ਹ ਸਾਹਿਬ ਦੇ ਦੀਵਾਨ ਹਾਲ 'ਚੋਂ ਮਿਲੀ ਅਣਪਛਾਤੇ ਵਿਅਕਤੀ ਦੀ ਲਾਸ਼
20.ਫਤਿਹਗੜ੍ਹ ਸਾਹਿਬ— ਦੁਕਾਨ ਦਾ ਸ਼ਟਰ ਤੋੜ ਕੇ ਚੋਰਾਂ ਨੇ ਉਡਾਇਆ ਲੱਖਾਂ ਦਾ ਸਾਮਾਨ
21.ਨਵਾਂ ਸ਼ਹਿਰ— ਸ਼ਹੀਦਾਂ ਦੀ ਯਾਦ 'ਚ ਖਟਕੜ ਕਲਾਂ 'ਚ ਬਣਿਆ ਮਿਊਜ਼ੀਅਮ
22. ਤਰਨਤਾਰਨ— ਡਾਕਟਰਾਂ ਦੀ ਟੀਮ ਨੇ ਕੀਤਾ ਝੋਲਾ ਛਾਪ ਡਾਕਟਰ ਜਾ ਪਰਦਾਫਾਸ਼


Related News