ਨਾਭੀ (ਧੁੰਨੀ) ''ਤੇ ਇਹ ਚੀਜ਼ਾਂ ਲਗਾਉਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ

03/22/2018 6:22:42 PM

ਨਵੀਂ ਦਿੱਲੀ— ਬਦਲਦੇ ਮੌਸਮ 'ਚ ਵੱਡਿਆਂ ਤੋਂ ਲੈ ਕੇ ਬੱਚਿਆਂ ਤਕ ਨੂੰ ਸਿਹਤ ਅਤੇ ਚਮੜੀ ਸਬੰਧੀ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਕਈ ਲੋਕ ਦਵਾਈਆਂ ਦੀ ਵਰਤੋਂ ਕਰਦੇ ਹਨ ਤਾਂ ਕੁਝ ਘਰੇਲੂ ਨੁਸਖੇ ਅਪਣਾਉਂਦੇ ਹਨ। ਉੱਥੇ ਹੀ ਬਿਜੀ ਲਾਈਫ ਸਟਾਈਲ ਦੇ ਚਲਦੇ ਕਈ ਵਾਰ ਇਨ੍ਹਾਂ ਨੁਸਖਿਆਂ ਦੀ ਵਰਤੋਂ ਕਰਨ ਦਾ ਸਮਾਂ ਵੀ ਨਹੀਂ ਮਿਲਦਾ ਅਜਿਹੇ 'ਚ ਤੁਸੀਂ ਨਾਭੀ (ਧੁੰਨੀ) 'ਤੇ ਵੱਖ-ਵੱਖ ਚੀਜ਼ਾਂ ਲਗਾ ਕੇ ਵੀ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾ ਸਕਦੇ ਹੋ।
1. ਅਲਕੋਹਲ
ਮੌਸਮ ਬਦਲਣ 'ਤੇ ਖਾਂਸੀ-ਜੁਕਾਮ ਹੋਣਾ ਆਮ ਗੱਲ ਹੈ। ਇਸ ਲਈ ਨਾਭੀ 'ਤੇ ਅਲਕੋਹਲ ਲਗਾਓ।

PunjabKesari
2. ਨਿੰਮ ਦਾ ਤੇਲ
ਚਿਹਰੇ 'ਤੇ ਮੌਜੂਦ ਛੋਟਾ ਜਿਹਾ ਪਿੰਪਲ ਵੀ ਖੂਬਸੂਰਤੀ ਨੂੰ ਘੱਟ ਕਰ ਦਿੰਦਾ ਹੈ। ਪਿੰਪਲਸ ਤੋਂ ਛੁਟਕਾਰਾ ਪਾਉਣ ਲਈ ਰੋਜ਼ਾਨਾ ਨਾਭੀ 'ਤੇ ਨਿੰਮ ਦਾ ਤੇਲ ਲਗਾਓ।

PunjabKesari
3. ਬਾਦਾਮ ਦਾ ਤੇਲ
ਨਾਭੀ 'ਤੇ ਬਾਦਾਮ ਦਾ ਤੇਲ ਲਗਾਉਣ ਨਾਲ ਚਮੜੀ ਗਲੋਇੰਗ ਹੁੰਦੀ ਹੈ। ਅਜਿਹੇ 'ਚ ਮਹਿੰਗੀ ਕ੍ਰੀਮ ਦੀ ਵਰਤੋਂ ਕਰਨ ਦੀ ਬਜਾਏ ਬਾਦਾਮ ਦਾ ਤੇਲ ਲਗਾਓ। ਨਾਭੀ 'ਤੇ ਮੱਖਣ ਲਗਾਉਣ ਨਾਲ ਸਕਿਨ ਸਾਫਟ ਹੁੰਦੀ ਹੈ।

PunjabKesari
4. ਸਰੋਂ ਦਾ ਤੇਲ
ਬੁੱਲ੍ਹਾਂ ਨੂੰ ਮੁਲਾਇਮ ਅਤੇ ਗੁਲਾਬੀ ਬਣਾਉਣ ਲਈ ਨਾਭੀ 'ਤੇ ਸਰੋਂ ਦਾ ਤੇਲ ਲਗਾਓ।

PunjabKesari
5. ਬਰਾਂਡੀ
ਜ਼ਿਆਦਾਤਰ ਮਰਦ ਨਸ਼ੇ ਲਈ ਬਰਾਂਡੀ ਦੀ ਵਰਤੋਂ ਕਰਦੇ ਹਨ ਪਰ ਇਸ ਨਾਲ ਤੁਹਾਡੇ ਸਰੀਰ ਨੂੰ ਕਈ ਫਾਇਦੇ ਹੋ ਸਕਦੇ ਹਨ। ਮਾਹਵਾਰੀ ਦੌਰਾਨ ਔਰਤਾਂ ਨੂੰ ਪੇਟ ਦਰਦ ਅਤੇ ਮਰੋੜ ਦੀ ਸਮੱਸਿਆ ਹੁੰਦੀ ਹੈ। ਇਸ ਲਈ ਕੋਟਨ ਨੂੰ ਬਰਾਂਡੀ 'ਚ ਭਿਉਂ ਕੇ ਧੁੰਨੀ 'ਤੇ ਲਗਾਉਣ ਨਾਲ ਫਾਇਦਾ ਹੁੰਦਾ ਹੈ।


Related News