ਸੀਰੀਆ ਹਵਾਈ ਹਮਲੇ ''ਚ 16 ਬੱਚਿਆਂ ਸਣੇ 20 ਦੀ ਮੌਤ

03/21/2018 10:13:45 PM

ਬੇਰੂਤ— ਸੀਰੀਆ ਦੇ ਬਾਗੀਆਂ ਦੇ ਗੜ੍ਹ ਇਦਲਿਬ ਸੂਬੇ 'ਚ ਅੱਜ ਹੋਏ ਹਵਾਈ ਹਮਲੇ 'ਚ 16 ਬੱਚਿਆਂ ਸਣੇ 20 ਲੋਕਾਂ ਦੀ ਮੌਤ ਹੋ ਗਈ। ਸੀਰੀਆ ਦੇ ਮਨੁੱਖੀ ਅਧਿਕਾਰ ਸੁਪਰਵਾਇਜ਼ਰ ਨੇ ਇਹ ਜਾਣਕਾਰੂ ਦਿੱਤੀ। ਸੂਬਾ ਦੇ ਕਰਫ ਬਤੀਫ ਪਿੰਡ ਚ ਹੋਏ ਇਸ ਹਮਲੇ 'ਚ ਮਾਰੇ ਗਏ 20 ਲੋਕਾਂ 'ਚੋਂ 15 ਇਕ ਹੀ ਪਰਵਾਰ ਦੇ ਸਨ।


Related News