ਬਾਥ ਟਬ ''ਚ ਬੈਠ ਕੇ ਜਦੋਂ ਮਾਡਲ ਨੇ ਕਿਤਾਬ ਨਾਲ ਢਕਿਆ ਸਰੀਰ (ਦੇਖੋ ਤਸਵੀਰਾਂ)
3/21/2018 6:59:12 PM
ਲੰਡਨ (ਬਿਊਰੋ)— ਹਾਲੀਵੁੱਡ ਮਾਡਲ ਲੌਟੀ ਮੌਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਬੇਹੱਦ ਹੌਟ ਲੱਗ ਰਹੀ ਹੈ। ਅਸਲ 'ਚ ਉਹ ਇਸ ਦੌਰਾਨ ਸਿਰ 'ਤੇ ਤੌਲੀਆ ਬੰਨ੍ਹ ਕੇ ਬਿਨਾਂ ਕੱਪੜਿਆਂ ਤੋਂ ਬਾਥ ਟਬ 'ਚ ਬੈਠੀ ਹੋਈ ਹੈ। ਇਹ ਤਸਵੀਰ ਇੰਨੀ ਹੌਟ ਹੈ ਕਿ ਤੁਸੀਂ ਵੀ ਦੇਖ ਕੇ ਹੈਰਾਨ ਰਹਿ ਜਾਓਗੇ।
ਇਸ ਦੌਰਾਨ ਬਾਥ ਟਬ 'ਚ ਉਹ ਇਕ ਕਿਤਾਬ ਵੀ ਪੜ੍ਹ ਰਹੀ ਹੈ। ਉਥੇ ਇਕ ਤਸਵੀਰ 'ਚ ਉਹ ਉਸੇ ਕਿਤਾਬ ਨਾਲ ਆਪਣੇ ਸਰੀਰ ਨੂੰ ਢਕਦੀ ਨਜ਼ਰ ਆ ਰਹੀ ਹੈ। ਇਹ ਤਸਵੀਰਾਂ ਉਸ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤੀਆਂ ਹਨ।
ਦੱਸਣਯੋਗ ਹੈ ਕਿ ਲੌਟੀ ਅਕਸਰ ਆਪਣੇ ਇੰਸਟਾਗ੍ਰਾਮ 'ਤੇ ਬੋਲਡ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ। ਉਹ ਪਹਿਲਾਂ ਵੀ ਕਈ ਵਾਰ ਆਪਣੀਆਂ ਹੌਟ ਅਦਾਵਾਂ ਨਾਲ ਜਲਵੇ ਬਿਖੇਰ ਚੁੱਕੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ