22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

03/17/2018 11:28:23 PM

1. ਫਿਰੋਜ਼ਪੁਰ— ਸ਼ਰਾਬ ਦੇ ਨਸ਼ੇ 'ਚ ਟੱਲੀ ਡਰਾਇਵਰ ਨੇ ਕੁਚਲਿਆ ਨੌਜਵਾਨ, CCTV 'ਚ ਕੈਦ
2. ਮੁਕਤਸਰ—  ਆਪ ਤੇ ਕਾਂਗਰਸ ਆਪੋ-ਆਪਣੀ ਭੂਮਿਕਾ ਨਿਭਾਉਣ 'ਚ ਫੇਲ -  ਬਾਦਲ
3. ਬਰਨਾਲਾ— ਧੀਆਂ ਨੇ ਨਿਭਾਇਆ ਪੁੱਤਰਾਂ ਵਾਲਾ ਫਰਜ਼, ਪਿਤਾ ਦੀ ਚਿਤਾ ਨੂੰ ਦਿੱਤੀ ਅਗਨੀ 
4. ਲੁਧਿਆਣਾ— ਸਾਈਬਰ ਕ੍ਰਾਈਮ 'ਤੇ ਪੁਲਸ ਲਗਾਏਗੀ ਰੋਕ 
5. ਫਰੀਦਕੋਟ— ਕਾਂਗਰਸ ਸਰਕਾਰ 'ਤੇ ਝੂਠਾ ਪਰਚਾ ਦਰਜ ਕਰਨ ਦੇ ਫਿਰ ਲੱਗੇ ਦੋਸ਼
6. ਹੁਸ਼ਿਆਰਪੁਰ— ਪ੍ਰੇਮੀ ਨੇ ਪ੍ਰੇਮਿਕਾ ਨੂੰ ਬੇਰਹਿਮੀ ਨਾਲ ਕੁੱਟਣ ਤੋਂ ਬਾਅਦ ਕੀਤਾ ਕਤਲ 
7. ਮੋਗਾ— ਸਹੁਰੇ ਪਰਿਵਾਰ ਤੋਂ ਤੰਗ ਆ ਨੌਜਵਾਨ ਨੇ ਕੀਤੀ ਖੁਦਕੁਸ਼ੀ!
8. ਫਤਿਹਗੜ੍ਹ ਸਾਹਿਬ— ਸਰਪੰਚ ਦੀ ਪੁਲਸ ਤੋਂ ਗੁਹਾਰ, ਹਮਲਾਵਰਾਂ ਨੂੰ ਕਰੋ ਗ੍ਰਿਫ਼ਤਾਰ
9. ਤਰਨਤਾਰਨ— ਵਿਦੇਸ਼ ਜਾਣ ਦੀ ਥਾਂ ਜੇਲ੍ਹ ਪਹੁੰਚਿਆ ਨੌਜਵਾਨ! 
10. ਕਪੂਰਥਲਾ— ਜੇਲਾਂ 'ਚ ਬਦਲ ਰਹੇ ਮਾਹੌਲ ਦੀ ਕਪੂਰਥਲਾ ਜੇਲ੍ਹ ਭਰ ਰਹੀ ਗਵਾਹੀ 
11. ਪਠਾਨਕੋਟ— ਹਾਈਕੋਰਟ ਦੇ ਜੱਜ ਵੱਲੋਂ ਕੋਰਟ ਕੰਪਲੈਕਸ ਦਾ ਦੌਰਾ 
12. ਰੋਪੜ— ਅਰਵਿੰਦ ਕੇਜਰੀਵਾਲ ਪੰਜਾਬ ਤੋਂ ਮੰਗੇ ਮਾਫੀ : ਅਕਾਲੀ ਦਲ 
13, ਅੰਮ੍ਰਿਤਸਰ— ਸਰਕਾਰੀ ਕਲਰਕ ਨੇ ਪਰਿਵਾਰ ਸਮੇਤ ਖੁਦਕੁਸ਼ੀ ਦੀ ਦਿੱਤੀ ਚਿਤਾਵਨੀ
14. ਬਠਿੰਡਾ— ਕੈਪਟਨ ਸਰਕਾਰ ਖ਼ਿਲਾਫ਼ ਅਨੌਖਾ ਪ੍ਰਦਰਸ਼ਨ 
15. ਜਲੰਧਰ— ਨਸ਼ਾ ਵਿਰੋਧੀ ਮੁਹਿੰਮ ਦਾ ਹਿੱਸਾ ਬਣਨਗੇ ਆਮ ਲੋਕ 
16. ਮੋਹਾਲੀ— ਲੱਚਰ ਗੀਤ ਗਾਉਣ ਵਾਲੇ ਗਾਇਕਾਂ ਖਿਲਾਫ ਸੰਸਥਾ ਕਰੇਗੀ ਮੁਹਿੰਮ ਸ਼ੁਰੂ
17. ਪਟਿਆਲਾ— ਲੀਹੋ ਲੱਥਾ ਗੱਡੀ ਮਾਲ ਦੀ ਦਾ ਡੱਬਾ, ਡਰਾਇਵਰ ਸੂਝਬੂਝ ਨਾਲ ਟਲਿਆ ਵੱਡਾ ਹਾਦਸਾ 
18. ਗੁਰਦਾਸਪੁਰ— ਮੇਲੇ 'ਚ ਮਾਂ ਤੋਂ ਬਿਛੜੇ ਪੁੱਤ ਨੂੰ ਪੁਲਸ ਨੇ ਮਾਂ ਨਾਲ ਮਿਲਾਇਆ
19. ਨਵਾਂਸ਼ਹਿਰ— CM ਕਰਨਗੇ ਸ਼ਹੀਦ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ 'ਤੇ ਮਿਊਜੀਅਮ ਦਾ ਉਦਘਾਟਨ
20. ਫਾਜ਼ਿਲਕਾ— ਵਿਆਹੁਤਾ ਦੀ ਸਹੁਰੇ ਪਰਿਵਾਰ ਨੇ ਕੀਤੀ ਕੁੱਟਮਾਰ 
21. ਸੰਗਰੂਰ— ਨਸ਼ੀਲੇ ਪਦਾਰਥਾਂ ਸਮੇਤ 5 ਕਾਬੂ 
22. ਮਾਨਸਾ— ਮੋਟਰਸਾਈਕਲ ਸਵਾਰ ਲੁਟੇਰੇ ਨੇ ਦੋ ਔਰਤਾਂ ਨੂੰ ਬਣਾਇਆ ਲੁੱਟ ਦਾ ਸ਼ਿਕਾਰ


Related News