16 ਮਾਰਚ ਦਾ ਅੰਮ੍ਰਿਤਸਰ ਬੁਲਿਟਨ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

03/17/2018 1:03:35 AM

1. ਅਰਵਿੰਦ ਕੇਜਰੀਵਾਲ ਥੁੱਕ ਕੇ ਚੱਟਣ ਵਾਲਾ ਇਨਸਾਨ : ਅਨਿਲ ਜੋਸ਼ੀ
2. ਠੇਕਾ ਮੁਲਾਜ਼ਮਾਂ ਦਾ ਚੜ੍ਹਿਆ ਪਾਰਾ, ਲੋਲੀਪੌਪ ਵੰਡ ਕੇ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
3. ਸ੍ਰੀ ਹਰਿਮੰਦਰ ਸਾਹਿਬ ਦੀ ਆਬੋ-ਹਵਾ ਹੋਵੇਗੀ ਪ੍ਰਦੂਸ਼ਣ ਮੁਕਤ, ਹੁਣ CNG ਨਾਲ ਬਣੇਗਾ ਲੰਗਰ
4. ਅੰਮ੍ਰਿਤਸਰ 'ਚ ਬੰਦ ਪਿਆ ਹੈ 700 ਕਰੋੜ ਦਾ ਇਹ ਪ੍ਰਾਜੈਕਟ


Related News