22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

03/17/2018 12:04:45 AM

1. ਲੁਧਿਆਣਾ— ਦੱਸੋ ਕੈਪਟਨ ਸਾਹਿਬ, ਬੁੱਢਾ ਨਾਲਾ ਕਦੋਂ ਹੋਵੇਗਾ ਜਵਾਨ
2. ਫਰੀਦਕੋਟ— ਸੀਵਰੇਜ ਸਿਸਟਮ ਦਾ ਕੰਮ ਅਧੂਰਾ, ਲੋਕ ਪਰੇਸ਼ਾਨ 
3. ਜਲੰਧਰ— ਟਰੈਫਿਕ ਸਮੱਸਿਆ ਨਾਲ ਜੂਝ ਰਹੇ ਅੱਜ ਵੀ ਸ਼ਹਿਰ ਵਾਸੀ 
4. ਫਿਰੋਜ਼ਪੁਰ— ਨਜਾਇਜ ਮਾਈਨਿੰਗ ਕਾਰਨ ਲੋਕ ਪਰੇਸ਼ਾਨ 
5. ਰੋਪੜ— ਸਰਹਿੰਦ ਨਹਿਰ 'ਚ ਗੰਦਗੀ ਸੁੱਟ ਪਾਣੀ ਨੂੰ ਕੀਤਾ ਜਾ ਰਿਹਾ ਪ੍ਰਦੂਸ਼ਿਤ 
6. ਮਾਨਸਾ— ਹੱਡਾਰੋੜੀ ਤੇ ਗੰਦਗੀ ਦੀ ਸਮੱਸਿਆ ਨਾਲ ਜੂਝ ਰਹੇ ਸ਼ਹਿਰ ਵਾਸੀ
7. ਗੁਰਦਾਸਪੁਰ— ਬੱਸ ਅੱਡਾ ਬਣਾਉਣ ਦਾ ਵਾਅਦਾ ਨਹੀਂ ਹੋਇਆ ਪੂਰਾ 
8. ਫਾਜ਼ਿਲਕਾ— ਕਦੋਂ ਬਣੇਗਾ ਮਾਡਰਨ ਬੱਸ ਟਰਮੀਨਲ 
9. ਮੋਹਾਲੀ— ਬਾਰਿਸ਼ ਦੇ ਪਾਣੀ ਦੀ ਨਿਕਾਸੀ ਦੀ ਬਣੀ ਸਮੱਸਿਆ 
10. ਪਠਾਨਕੋਟ— ਕੌਮੀ ਰਾਜ ਮਾਰਗ ਤੋਂ ਕਦ ਹਟਣਗੇ ਨਜਾਇਜ਼ ਕਬਜ਼ੇ 
11. ਤਰਨਤਾਰਨ— ਰੇਲਵੇ ਫਾਟਕ 'ਤੇ ਪੁਲ ਬਣਾਉਣ ਦੀ ਲੋਕ ਕਰ ਰਹੇ ਮੰਗ
12. ਬਠਿੰਡਾ— ਸ਼ਹਿਰ ਵਾਸੀਆਂ ਨਾਲ ਕੀਤਾ ਵਾਅਦਾ ਭੁੱਲੀ ਕਾਂਗਰਸ
13. ਬਰਨਾਲਾ— ਕੌਣ ਕਰੇਗਾ ਕੂੜੇ ਦੀ ਸਮੱਸਿਆ ਦਾ ਹੱਲ!
14. ਮੁਕਤਸਰ— ਸਫਾਈ ਪੱਖੋਂ ਅੱਜ ਵੀ ਗੰਦਾ ਹੈ ਮੁਕਤਸਰ 
15. ਅੰਮ੍ਰਿਤਸਰ— ਬੀ.ਆਰ.ਟੀ.ਐਸ. ਪ੍ਰਾਜੈਕਟ ਬਣਿਆ ਵੱਡਾ ਮੁੱਦਾ 
16. ਨਵਾਂਸ਼ਹਿਰ— ਸੜਕਾਂ ਬਣਾਉਣ ਲਈ ਧਰਨੇ ਲਾਏ, ਫਿਰ ਵੀ ਨਹੀਂ ਹੋਇਆ ਕੋਈ ਹੱਲ
17. ਕਪੂਰਥਲਾ— ਮੁਫਤ ਆਟਾ-ਦਾਲ ਦੀ ਉਡੀਕ 'ਚ ਲਾਭਪਾਤਰੀ 
18. ਫਤਿਹਗੜ੍ਹ ਸਾਹਿਬ— 25 ਸਾਲ ਪਹਿਲਾਂ ਮਿਲਿਆ ਜ਼ਿਲ੍ਹੇ ਦਾ ਦਰਜਾ, ਬੱਸ ਸਟੈਂਡ ਦੀ ਅੱਜ ਵੀ ਉਡੀਕ
19. ਪਟਿਆਲਾ— ਸੀ.ਐਮ. ਦੇ ਸ਼ਹਿਰ 'ਚ ਡ੍ਰੇਨ ਬਣੀ ਮੁਸੀਬਤ
20. ਹੁਸ਼ਿਆਰਪੁਰ— ਸ਼ਹਿਰ ਵਾਸੀਆਂ ਦੀ ਮੰਗ, ਪਾਰਕਿੰਗ ਸਮੱਸਿਆ ਦਾ ਕਰੋ ਹੱਲ
21. ਸੰਗਰੂਰ— ਸੀਵਰੇਜ ਦੀ ਸਮੱਸਿਆ ਕਦੋਂ ਹੋਵੇਗੀ ਹੱਲ!
22. ਮੋਗਾ— ਫਾਇਰ ਬ੍ਰਿਗੇਡ ਸਟੇਸ਼ਨ ਨੂੰ ਜੀ.ਟੀ. ਰੋਡ 'ਤੇ ਬਣਾਉਣ ਦੀ ਉਠਦੀ ਰਹੀ ਮੰਗ
 


Related News