22 ਜ਼ਿਲ੍ਹਿਆਂ ਦੀਆਂ ਖਾਸ ਖਬਰਾਂ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

03/16/2018 12:02:23 AM

1. ਬਰਨਾਲਾ— ਲੁਟੇਰਿਆਂ ਨੇ ਆਲੂ ਵਪਾਰੀ ਤੋਂ ਲੁੱਟੇ 1 ਲੱਖ,ਸੀਸੀਟੀਵੀ 'ਚ ਕੈਦ 
2. ਅੰਮ੍ਰਿਤਸਰ— ਸੀਮਾ ਪਾਰ ਤੋਂ ਆਈ 11 ਕਿਲੋ ਹੈਰੋਇਨ ਬਰਾਮਦ
3. ਫਰੀਦਕੋਟ— ਅਦਾਲਤ ਵੱਲੋਂ ਸਹਿਗਲ ਦੀ ਅਪੀਲ ਖਾਰਿਜ, ਸੁਖਬੀਰ ਬਾਦਲ ਨੂੰ ਰਾਹਤ
4. ਫਿਰੋਜ਼ਪੁਰ— ਐਸ.ਡੀ.ਐਮ. 'ਤੇ ਵਕੀਲਾਂ ਨੇ ਲਾਏ ਦੁਰਵਿਵਹਾਰ ਕਰਨ ਦੇ ਦੋਸ਼
5. ਫਾਜ਼ਿਲਕਾ— ਪਰਾਲੀ ਨਾ ਸਾੜ੍ਹਣ ਨੂੰ ਲੈ ਕੇ ਪ੍ਰਸ਼ਾਸਨ ਨੇ ਹੁਣ ਤੋਂ ਸ਼ਖ਼ਤ 
6. ਮਾਨਸਾ— ਜਾਅਲੀ ਕਰੰਸੀ ਸਮੇਤ ਇਕ ਕਾਬੂ 
7. ਰੋਪੜ— ਮਾਰਕਿਟ ਕਮੇਟੀ ਦਾ ਸਕੱਤਰ ਰਿਸ਼ਵਤ ਲੈਂਦੇ ਕਾਬੂ 
8. ਮੋਹਾਲੀ— 1 ਕੁਇੰਟਲ 20 ਕਿਲੋ ਚੂਰਾ-ਪੋਸਤ ਸਮੇਤ ਟਰੱਕ ਚਾਲਕ ਕਾਬੂ 
9. ਹੁਸ਼ਿਆਰਪੁਰ— ਮੁਲਾਜ਼ਮ ਜਥੇਬੰਦੀ ਨੇ ਫੂਕੀ ਸਰਕਾਰ ਦੀ ਅਰਥੀ, ਬੋਲੇ ਦਿਓ ਤਨਖਾਹ
10. ਜਲੰਧਰ— ਹਵੇਲੀ ਤੇ ਲਵਲੀ ਯੂਨੀਵਰਸਿਟੀ ਦੇ ਨਾਜਾਇਜ਼ ਹਿੱਸੇ 'ਤੇ ਚੱਲਿਆ ਪੀਲਾ ਪੰਜਾ
11. ਪਟਿਆਲਾ— ਵਹਿਸ਼ੀ ਦਰਿੰਦੇ ਦਾ ਚੜ੍ਹਿਆ ਕੁਟਾਪਾ, ਦੇਖੋ ਵੀਡੀਓ
12. ਮੋਗਾ— ਕਣਕ ਦੀ ਖਰੀਦ ਨੂੰ ਲੈ ਕੇ ਮੋਗਾ ਸਮੇਤ ਪੰਜ ਜ਼ਿਲ੍ਹਿਆਂ 'ਚ ਆਵੇਗਾ ਸੰਕਟ!
13. ਬਠਿੰਡਾ— ਸਾਲਿਡ ਵੇਸਟ ਪਲਾਂਟ ਨੂੰ ਸ਼ਹਿਰ ਤੋਂ ਦੂਰ ਸਿਫਟ ਦੀ ਮੰਗ 
14. ਮੁਕਤਸਰ— ਕਿਸਾਨ ਬਲਵਿੰਦਰ ਸਿੰਘ ਬਣਿਆ ਬਾਕੀ ਕਿਸਾਨਾਂ ਲਈ ਮਿਸਾਲ
15. ਲੁਧਿਆਣਾ— ਤੇਜ਼ ਰਫਤਾਰੀ ਨੇ ਲੜਕੀ ਦੀ ਜਾਨ ਜੋਖਿਮ 'ਚ ਪਾਈ, ਦੇਖੋ ਸੀਸੀਟੀਵੀ ਫੁਟੇਜ
16. ਸੰਗਰੂਰ— ਮਹਿਲਾ ਨੇ ਕੀਤੀ ਖੁਦਕੁਸ਼ੀ, ਬੱਚਾ ਨਾ ਹੋਣ 'ਤੇ ਸੀ ਪਰੇਸ਼ਾਨ 
17. ਫਤਿਹਗੜ੍ਹ ਸਾਹਿਬ— ਜ਼ਿਲ੍ਹੇ ਦਾ ਦਰਜਾ ਮਿਲੇ ਹੋਏ 25 ਸਾਲ, ਫਿਰ ਵੀ ਨਹੀਂ ਬਣਿਆ ਬੱਸ ਸਟੈਂਡ 
18. ਤਰਨਤਾਰਨ— ਗੁਰੂ ਘਰ 'ਤੇ ਕਬਜ਼ੇ ਨੂੰ ਲੈ ਕੇ ਹੋਏ ਖ਼ੂਨੀ ਟਕਰਾਅ ਦਾ ਮਾਮਲਾ 
19. ਗੁਰਦਾਸਪੁਰ— ਕਾਂਗਰਸ ਸਰਕਾਰ 'ਚ ਅਕਾਲੀਆਂ ਨਾਲ ਹੋਈ ਧੱਕੇਸ਼ਾਹੀ ਦਾ ਦਿੱਤਾ ਜਾਵੇਗਾ ਜਵਾਬ : ਬੱਬੇਹਾਲੀ 
20. ਨਵਾਂਸ਼ਹਿਰ— ਨਜਾਇਜ਼ ਮਾਈਨਿੰਗ ਲਈ ਵਰਤੀਆਂ ਜਾ ਰਹੀਆਂ ਮਸ਼ੀਨਾਂ ਜ਼ਬਤ
21. ਕਪੂਰਥਲਾ— ਅਧਿਆਪਕ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਖਿਲਾਫ ਅਰਥੀ ਫੂਕ ਮੁਜ਼ਾਹਰਾ
22. ਪਠਾਨਕੋਟ— ਚਕਰਧਾਰੀ ਵੈਲਫੇਅਰ ਚੈਰੀਟੇਬਲ ਕਲੱਬ ਵੱਲੋਂ ਮੀਟਿੰਗ


Related News