ਨਾਭਾ ਜੇਲ ਬ੍ਰੇਕ ਮਾਮਲੇ ''ਚ ਇਕ ਹੋਰ ਦੋਸ਼ੀ ਗ੍ਰਿਫਤਾਰ

12/05/2016 5:16:12 PM

ਪਟਿਆਲਾ : ਨਾਭਾ ਜੇਲ ਕਾਂਡ ਦੇ ਮਾਮਲੇ ''ਚ ਇਕ ਹੋਰ ਦੋਸ਼ੀ ਪੁਲਸ ਦੇ ਹੱਥੇ ਚੜ੍ਹ ਗਿਆ ਹੈ। ਪੁਲਸ ਨੇ ਇਸ ਮਾਮਲੇ ਸੰਬੰਧੀ ਰਾਜਵਿੰਦਰ ਸਿੰਘ ਲਾਟੂ ਨੂੰ ਗ੍ਰਿਫਤਾਰ ਕਰਕੇ 9 ਦਸੰਬਰ ਤੱਕ ਰਿਮਾਂਡ ''ਤੇ ਭੇਜ ਦਿੱਤਾ ਹੈ।
 

Babita Marhas

This news is News Editor Babita Marhas