ਜ਼ਾਕਿਰ ਮੂਸਾ ਨੇ ਅੱਤਵਾਦੀਆਂ ਨੂੰ ਜਾਰੀ ਕੀਤੀ ''ਸੁਰੱਖਿਆ ਗਾਈਡ ਲਾਈਨ''

12/02/2018 1:32:33 AM

ਸ਼੍ਰੀਨਗਰ (ਮਜੀਦ, ਏਜੰਸੀਆਂ)–ਅੰਸਾਰ ਗਜਵਤ ਉਲ-ਹਿੰਦ ਦੇ ਮੁਖੀ ਅੱਤਵਾਦੀ ਕਮਾਂਡਰ ਜ਼ਾਕਿਰ ਮੂਸਾ ਨੇ ਕਸ਼ਮੀਰ 'ਚ ਅੱਤਵਾਦੀਆਂ ਲਈ 'ਸੁਰੱਖਿਆ ਗਾਈਡ ਲਾਈਨ' ਜਾਰੀ ਕਰਦੇ ਹੋਏ ਅੱਤਵਾਦੀਆਂ ਨੂੰ ਰਿਹਾਇਸ਼ੀ ਖੇਤਰਾਂ ਤੋਂ ਦੂਰ ਰਹਿਣ ਲਈ ਕਿਹਾ ਹੈ। ਅੰਸਾਰ ਦੇ ਗਠਨ ਤੋਂ ਬਾਅਦ ਪਹਿਲੀ ਵਾਰ ਸੰਗਠਨ ਨੇ ਅੱਤਵਾਦੀਆਂ ਲਈ ਇਹ ਗਾਈਡ ਲਾਈਨ ਜਾਰੀ ਕੀਤੀ ਹੈ। ਆਪਣੇ ਮੀਡੀਆ ਚੈਨਲ ਰਾਹੀਂ ਜਾਰੀ ਕੀਤੇ ਪੋਸਟਰ ਵਿਚ ਜ਼ਾਕਿਰ ਮੂਸਾ ਨੇ ਇਹ ਨਿਰਦੇਸ਼ ਦਿੱਤੇ ਹਨ।


Hardeep kumar

Content Editor

Related News