ਕੋਵਿਡ-19 ਤੋਂ ਪੀੜਤ ਮਹਿਲਾ ਠੀਕ ਹੋਈ, ਮੇਘਾਲਿਆ ''ਚ ਹੁਣ ਕੋਈ ਮਰੀਜ਼ ਨਹੀਂ

05/18/2020 8:22:33 PM

ਸ਼ਿਲਾਂਗ (ਭਾਸ਼ਾ)— ਮੇਘਾਲਿਆ 'ਚ ਕੋਵਿਡ-19 ਦੇ ਫੈਲਣ ਨੂੰ ਰੋਕਣ ਦੇ ਲਈ ਕੀਤੇ ਗਏ ਯਤਨਾਂ ਦੇ ਲਈ ਸਿਹਤ ਅਧਿਕਾਰੀਆਂ ਤੇ ਸੁਰੱਖਿਆ ਕਰਮਚਾਰੀਆਂ ਦੀ ਸ਼ਲਾਘਾ ਕਰਦੇ ਹੋਏ ਮੁੱਖ ਮੰਤਰੀ ਕੋਨਰਾਡ ਦੇ ਸੰਗਮਾ ਨੇ ਸੋਮਵਾਰ ਨੂੰ ਦੱਸਿਆ ਕਿ ਸੂਬੇ 'ਚ ਕੋਰੋਨਾ ਵਾਇਰਸ ਨਾਲ ਪੀੜਤ ਇਕਲੌਤਾ ਮੀਰਜ਼ ਠੀਕ ਹੋ ਚੁੱਕਿਆ ਹੈ। ਮਹਿਲਾ ਦੇ 13 ਅਪ੍ਰੈਲ ਨੂੰ ਕੋਵਿਡ-19 ਨਾਲ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ ਸੀ। ਮੇਘਾਲਿਆ 'ਚ ਕੁੱਲ 11 ਮਾਮਲੇ ਸਾਹਮਣੇ ਆਏ ਸਨ, ਜਿਸ ਵਿੱਚੋਂ ਪਿਛਲੇ ਮਹੀਨੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ।

Gurdeep Singh

This news is Content Editor Gurdeep Singh