CAA ''ਤੇ ਵਿਰੋਧ, ਮੁੰਬਈ ਦੀ ਅਦਾਲਤ ਨੇ ਕਿਹਾ-ਵੋਟਰ ਕਾਰਡ ਨਾਗਰਿਕਤਾ ਦਾ ਪ੍ਰਮਾਣ

02/15/2020 7:21:02 PM

ਮੁੰਬਈ — ਦੇਸ਼ ਭਰ 'ਚ ਨਾਗਰਿਕਤਾ ਸੋਧ ਕਾਨੂੰਨ ਖਿਲਾਫ ਵਿਰੋਧ ਪ੍ਰਦਰਸਨ ਵਿਚਾਲੇ ਮੁੰਬਈ ਦੀ ਇਕ ਅਦਾਲਤ ਨੇ ਕਿਹਾ ਕਿ ਵੋਟਰ ਪਛਾਣ ਪੱਤਰ ਵੀ ਨਾਗਰਿਕਤਾ ਦਾ ਪ੍ਰਮਾਣ ਹੈ। ਮੁੰਬਈ ਦੀ ਇਕ ਮੈਜਿਸਟ੍ਰੇਟ ਅਦਾਲਤ ਨੇ ਇਕ ਜੋੜੇ ਨੂੰ ਗੈਰ-ਕਾਨੂੰਨੀ ਬੰਗਲਾਦੇਸ਼ੀ ਪ੍ਰਵਾਸੀਆਂ ਦੇ ਸ਼ੱਕ ਵਜੋਂ ਬਰੀ ਕਰ ਦਿੱਤਾ। ਕੋਰਟ ਨੇ ਕਿਹਾ ਕਿ ਮੂਲ ਪਛਾਣ ਪੱਤਰ ਨਾਗਰਿਕਤਾ ਦਾ ਪ੍ਰਮਾਣ ਹੈ, ਜਦੋਂ ਤਕ ਕਿ ਹੋਰ ਸਾਬਿਤ ਨਾ ਹੋਵੇ। ਜੋੜੇ ਨੂੰ 2017 'ਚ ਗੈਰ-ਕਾਨੂੰਨੀ ਰੂਪ ਨਾਲ ਭਾਰਤ 'ਚ ਦਾਖਲ ਕਰਨ ਅਤੇ ਬਿਨਾਂ ਦਸਤਾਵੇਜ ਦੇ ਮੁੰਬਈ 'ਚ ਰਹਿਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਗਿਆ ਸੀ।

Inder Prajapati

This news is Content Editor Inder Prajapati