UP : 6 ਸਾਲਾ ਮਾਸੂਮ ਨਾਲ ਰੇਪ ਦੇ ਦੋਸ਼ੀ ਨੂੰ ਮਿਲੀ ਫਾਂਸੀ ਦੀ ਸਜ਼ਾ

12/18/2019 8:04:29 PM

ਲਖਨਊ — ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲੇ 'ਚ ਇਕ 6 ਸਾਲ ਦੀ ਮਾਸੂਮ ਨਾਲ ਰੇਪ ਤੋਂ ਬਾਅਦ ਕਤਲ ਮਾਮਲੇ 'ਚ ਦੋਸ਼ੀ ਸ਼ਖਸ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਦੋਸ਼ੀ ਦਾ ਨਾਂ ਨਾਜਿਲ ਹੈ। ਪੁਲਸ ਨੇ ਇਕ ਮੁਕਾਬਲੇ 'ਚ ਨਾਜਿਲ ਨੂੰ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ ਦੀ ਸੁਣਵਾਈ ਫਾਸਟ ਟ੍ਰੈਕ ਕੋਰਟ 'ਚ ਚੱਲ ਰਹੀ ਸੀ। ਇਹ ਘਟਨਾ ਸਿਵਲ ਲਾਈਨ ਇਲਾਕੇ 'ਚ ਵਾਪਰੀ ਸੀ।

Inder Prajapati

This news is Content Editor Inder Prajapati