ਸਿੱਧੀ ਇੰਟਰਵਿਊ ਰਾਹੀਂ ਇਸ ਵਿਭਾਗ 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦੀ ਕਰੋ ਅਪਲਾਈ

06/02/2020 10:21:18 AM

ਨਵੀਂ ਦਿੱਲੀ-ਯੂਨਾਈਟਿਡ ਇੰਡੀਆ ਇੰਸ਼ੋਰੈਂਸ ਕੰਪਨੀ ਲਿਮਟਿਡ ਨੇ ਪ੍ਰਸ਼ਾਸਿਨਕ ਅਧਿਕਾਰੀ ਮੈਡੀਕਲ ਸਕੇਲ-1 ਦੇ ਅਹੁਦਿਆਂ 'ਤੇ ਭਰਤੀਆਂ ਲਈ ਨੋਟੀਫਿਕੇਸ਼ਨ ਜਾਰੀ ਕੀਤੀ ਹੈ। ਇਛੁੱਕ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਅਹੁਦਿਆਂ ਦੀ ਗਿਣਤੀ- 10

ਆਖਰੀ ਤਾਰੀਕ- 10 ਜੂਨ, 2020

ਉਮਰ ਸੀਮਾ- 21 ਤੋਂ 30 ਸਾਲ ਤੱਕ

ਸਿੱਖਿਆ ਯੋਗਤਾ- ਇਛੁੱਕ ਉਮੀਦਵਾਰ ਨੇ ਮਾਨਤਾ ਪ੍ਰਾਪਤ ਸੰਸਥਾ ਤੋਂ MBBS ਡਿਗਰੀ ਪਾਸ ਕੀਤੀ ਹੋਵੇ।

ਤਨਖਾਹ- 69000 ਪ੍ਰਤੀ ਮਹੀਨਾ

ਚੋਣ ਪ੍ਰਕਿਰਿਆ- ਉਮੀਦਵਾਰ ਦੀ ਚੋਣ ਇੰਟਰਵਿਊ ਰਾਹੀਂ ਹੋਵੇਗੀ।

ਇੰਝ ਕਰੋ ਅਪਲਾਈ- ਇਛੁੱਕ ਉਮੀਦਵਾਰ ਅਪਲਾਈ ਕਰਨ ਲਈ ਵੈੱਬਸਾਈਟ https://uiic.co.in/ ਪੜ੍ਹੋ।

Iqbalkaur

This news is Content Editor Iqbalkaur