ਇੰਜੀਨੀਅਰਿੰਗ ਪਾਸ ਨੌਜਵਾਨਾਂ ਲਈ ਨੌਕਰੀ, ਡੇਢ ਲੱਖ ਤੋਂ ਵੱਧ ਹੋਵੇਗੀ ਸੈਲਰੀ (ਵੀਡੀਓ)

07/19/2018 9:54:43 AM

ਨਵੀਂ ਦਿੱਲੀ— 'Haryana Power Utilities' 'ਚ 'ਅਸਿਸਟੈਂਟ ਇੰਜੀਨੀਅਰ' ਦੀ ਪੋਸਟ ਲਈ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਅਰਜ਼ੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਇੰਜੀਨੀਅਰਿੰਗ ਡਿਗਰੀ ਹੋਣੀ ਚਾਹੀਦੀ ਹੈ ਅਤੇ ਨਾਲ ਹੀ ਹਿੰਦੀ ਜਾਂ ਸੰਸਕ੍ਰਿਤ ਭਾਸ਼ਾ ਦਾ ਗਿਆਨ ਵੀ ਹੋਣਾ ਜ਼ਰੂਰੀ ਹੈ। ਉਮੀਦਵਾਰਾਂ ਦੀ ਉਮਰ ਹੱਦ 20 ਤੋਂ 42 ਸਾਲ ਰੱਖੀ ਗਈ ਹੈ। ਇਸ ਨੌਕਰੀ ਲਈ ਅਰਜ਼ੀ ਲਾਉਣ ਦੀ ਆਖ਼ਰੀ ਤਾਰੀਖ 1 ਅਗਸਤ ਹੈ। ਉਮੀਦਵਾਰ ਇਸ ਬਾਰੇ ਹੋਰ ਜਾਣਕਾਰੀ 'Haryana Power Utilities' ਦੀ ਵੈੱਬਸਾਈਟ ਤੋਂ ਹਾਸਲ ਕਰ ਸਕਦੇ ਹਨ
ਵੈੱਬਸਾਈਟ—http://uhbvn.org.in/web/portal/home
ਵਿੱਦਿਅਕ ਯੋਗਤਾ- ਇੰਜੀਨੀਅਰਿੰਗ ਡਿਗਰੀ+ਹਿੰਦੀ/ ਸੰਸਕ੍ਰਿਤ ਭਾਸ਼ਾ ਦਾ ਗਿਆਨ
ਉਮਰ ਹੱਦ- 20 ਤੋਂ 42 ਸਾਲ ਨਿਰਧਾਰਿਤ ਕੀਤੀ ਗਈ ਹੈ।
ਅਰਜ਼ੀ ਫੀਸ— ਜਨਰਲ ਵਰਗ ਲਈ- 500 ਰੁਪਏ, ਐੈੱਸ.ਸੀ./ਬੀ.ਸੀ./ਐਕਸ-ਸਰਵਿਸਮੈਨ- 125 ਰੁਪਏ, ਪੀ.ਡਬਲਯੂ.ਡੀ. ਵਰਗ ਤੋਂ ਕੋਈ ਫੀਸ ਨਹੀਂ ਵਸੂਲੀ ਜਾਵੇਗੀ।  
ਆਖ਼ਰੀ ਤਾਰੀਖ- 1 ਅਗਸਤ, 2018
ਤਨਖ਼ਾਹ - 53,100/-1,67,800/- ਰੁਪਏ ਪ੍ਰਤੀ ਮਹੀਨਾ
ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'uhbvn.org.in' ਦੀ ਸਾਈਟ ਤੋਂ ਲੈ ਸਕਦੇ ਹੋ।