'ਡੀ.ਡਬਲਯੂ.ਐੈੱਸ.ਐੈੱਸ.' 'ਚ ਇੰਜੀਨੀਅਰਿੰਗ ਪਾਸ ਨੌਜਵਾਨਾਂ ਲਈ ਨੌਕਰੀ, (ਵੀਡੀਓ)

06/22/2018 9:54:51 AM

ਨਵੀਂ ਦਿੱਲੀ— 'ਡੀ.ਡਬਲਯੂ.ਐੈੱਸ.ਐੈੱਸ.' (ਪੰਜਾਬ ਡਿਪਾਰਟਮੈਂਟ ਆਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ) 'ਚ 'ਜੂਨੀਅਰ ਇੰਜੀਨੀਅਰ' ਦੇ ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਲਈ ਅਰਜ਼ੀ ਲਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਇੰਜੀਨੀਅਰਿੰਗ ਡਿਪਲੋਮਾ ਹੋਣਾ ਜ਼ਰੂਰੀ ਹੈ। ਇਸ ਬਾਰੇ ਵਧੇਰੇ ਜਾਣਕਾਰੀ ਲਈ ਤੁਸੀਂ 'ਪੰਜਾਬ ਡਿਪਾਰਟਮੈਂਟ ਆਫ ਵਾਟਰ ਸਪਲਾਈ ਐਂਡ ਸੈਨੀਟੇਸ਼ਨ' ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ।
ਵੈੱਬਸਾਈਟ—  http://www.govt.thapar.edu/
ਕੁੱਲ ਅਹੁਦੇ- 210
ਵਿੱਦਿਅਕ ਯੋਗਤਾ— ਇੰਜੀਨੀਅਰਿੰਗ ਡਿਪਲੋਮਾ ਹੋਣਾ ਜ਼ਰੂਰੀ।
ਉਮਰ ਹੱਦ— ਜਨਰਲ ਵਰਗ ਲਈ (18 ਸਾਲ-37 ਸਾਲ), ਐੈੱਸ. ਸੀ./ਐੈੱਸ.ਟੀ./ਬੀ.ਸੀ. (42 ਸਾਲ), ਸਰਕਾਰੀ ਸਰਵਿਸਮੈਨ (45 ਸਾਲ) ਅਤੇ  ਪੀ.ਐੈੱਚ.  ਲਈ 47 ਸਾਲ ਨਿਰਧਾਰਿਤ ਕੀਤੀ ਗਈ ਹੈ।
ਅਰਜ਼ੀ ਫੀਸ— ਜਨਰਲ ਵਰਗ ਲਈ 1000 ਰੁਪਏ, ਐੈੱਸ. ਸੀ./ਐੈੱਸ.ਟੀ./ਪੀ.ਐੈੱਚ. ਲਈ- 500 ਰੁਪਏ ਰੱਖੀ ਗਈ ਹੈ।
ਆਖਰੀ ਤਾਰੀਖ— 11 ਜੁਲਾਈ, 2018
ਪੇਅ ਗਰੇਡ
ਚੁਣੇ ਗਏ ਉਮੀਦਵਾਰਾਂ ਦੀ ਤਨਖ਼ਾਹ-10,300/-34,800/- ਰੁਪਏ ਹੋਵੇਗੀ। 
ਇਸ ਨੌਕਰੀ ਲਈ ਵਧੇਰੇ ਜਾਣਕਾਰੀ 'www.govt.thapar.edu' ਦੀ ਵੈੱਬਸਾਈਟ ਤੋਂ ਪ੍ਰਾਪਤ ਕਰ ਸਕਦੇ ਹਨ।