'ਡੀ.ਐੈੱਸ.ਐੈੱਸ.ਐੱਸ.ਬੀ.' 'ਚ ਨਿਕਲੀਆਂ ਨੌਕਰੀਆਂ, 34000 ਤੋਂ ਵੱਧ ਹੋਵੇਗੀ ਸੈਲਰੀ (ਵੀਡੀਓ)

07/11/2018 9:51:47 AM

ਨਵੀਂ ਦਿੱਲੀ— 'Delhi Subordinate Services Selection Board' (ਦਿੱਲੀ ਅਧੀਨ ਸਰਵਿਸਿਜ਼ ਚੋਣ ਬੋਰਡ) 'ਚ 'Pharmacist, Officer, Teacher ਅਤੇ ਹੋਰ ਕਈ ਅਹੁਦੇ ਦੀਆਂ ਨੌਕਰੀਆਂ ਨਿਕਲੀਆਂ ਹਨ। ਇਸ ਨੌਕਰੀ ਨੂੰ ਅਰਜ਼ੀ ਲਗਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ 10ਵੀਂ, 12ਵੀਂ, ਡਿਪਲੋਮਾ, ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ। ਇਸ ਨੌਕਰੀ ਲਈ ਅਰਜ਼ੀ ਲਗਾਉਣ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 37 ਸਾਲ ਰੱਖੀ ਗਈ ਹੈ ਅਤੇ ਆਖ਼ਰੀ ਤਾਰੀਖ 13 ਅਗਸਤ ਹੈ । ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'Delhi Subordinate Services Selection Board' ਦੀ ਵੈੱਬਸਾਈਟ ਤੋਂ ਲੈ ਕੇ ਸਕਦੇ ਹੋ। 
ਵੈੱਬਸਾਈਟ— https://dsssbonline.nic.in/
ਕੁੱਲ ਅਹੁਦੇ- 1650 
ਵਿੱਦਿਅਕ ਯੋਗਤਾ- 10ਵੀਂ, 12ਵੀਂ, ਡਿਪਲੋਮਾ, ਗ੍ਰੈਜੂਏਸ਼ਨ ਅਤੇ ਪੋਸਟ ਗ੍ਰੈਜੂਏਸ਼ਨ 
ਉਮਰ ਹੱਦ- 18 ਤੋਂ 37 ਸਾਲ
ਅਰਜ਼ੀ ਫੀਸ— ਜਨਰਲ ਵਰਗ ਲਈ- 100 ਰੁਪਏ, ਐੈੱਸ.ਟੀ./ਐੈੱਸ.ਟੀ./ਪੀ.ਐੈੱਚ.-ਐਕਸ-ਸਰਵਿਸਮੈਨ/ ਔਰਤਾਂ ਵੱਲੋਂ ਕੋਈ ਫ਼ੀਸ ਨਹੀਂ ਲਈ ਜਾਵੇਗੀ।
ਆਖ਼ਰੀ ਤਾਰੀਖ - 13 ਅਗਸਤ, 2018
ਤਨਖ਼ਾਹ— 5,200/- 34,800/- ਰੁਪਏ 
ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ 'http://dsssbonline.nic.in' ਤੋਂ ਸਾਈਟ ਤੋਂ ਹਾਸਲ ਕਰ ਸਕਦੇ ਹੋ।