ਇੰਜੀਨੀਅਰਿੰਗ ਡਿਗਰੀ ਵਾਲਿਆਂ ਲਈ ਨਿਕਲੀਆਂ ਨੌਕਰੀਆਂ, 54,000 ਤੋਂ ਵਧੇਰੇ ਹੋਵੇਗੀ ਤਨਖਾਹ (ਵੀਡੀਓ)

07/16/2018 10:27:01 AM

ਨਵੀਂ ਦਿੱਲੀ— Bharat Earth Movers Limited 'ਚ Manager & Engineer ਦੀ ਪੋਸਟ ਤੇ ਨੌਕਰੀ 'ਤੇ ਲੱਗਣ ਦਾ ਮੌਕਾ ਨਿਕਲਿਆ ਹੈ। ਇਸ ਨੌਕਰੀ ਲਈ ਅਰਜ਼ੀ ਲਾਉਣ ਵਾਲੇ ਉਮੀਦਵਾਰਾਂ ਦੀ ਵਿੱਦਿਅਕ ਯੋਗਤਾ ਇੰਜੀਨੀਅਰਿੰਗ ਡਿਗਰੀ ਹੋਣੀ ਚਾਹੀਦੀ ਹੈ। ਇਸ ਨੌਕਰੀ ਲਈ ਅਰਜ਼ੀ ਲਾਉਣ ਦੀ ਫੀਸ ਜਨਰਲ ਵਰਗ ਲਈ 500 ਰੁਪਏ ਤੇ SC/ST/PwD ਵੱਲੋਂ ਅਰਜ਼ੀ ਦੀ ਕੋਈ ਫੀਸ ਨਹੀਂ ਵਸੂਲੀ ਜਾਵੇਗੀ। ਇਸ ਬਾਰੇ ਵਧੇਰੇ ਜਾਣਕਾਰੀ ਤੁਸੀਂ Bharat Earth Movers Limited ਦੀ ਵੈੱਬਸਾਈਟ ਤੋਂ ਹਾਸਿਲ ਕਰ ਸਕਦੇ ਹੋ। 
ਵਿੱਦਿਅਕ ਯੋਗਤਾ — ਇੰਜੀਨੀਅਰਿੰਗ ਡਿਗਰੀ
ਉਮਰ ਹੱਦ — 29 ਤੋਂ 40 ਸਾਲ
ਤਨਖਾਹ —  29,100 ਤੋਂ 54,500 ਰੁਪਏ
ਆਖਰੀ ਤਰੀਕ — 24 ਜੁਲਾਈ, 2018
ਵਧੇਰੇ ਜਾਣਕਾਰੀ— http://www.bemlindia.in  ਵੈੱਬਸਾਈਟ 'ਤੇ ਜਾ ਕੇ ਚੈੱਕ ਕਰ ਸਕਦੇ ਹੋ।